Greenjo Energy: ਗ੍ਰੀਨਜੋ ਐਨਰਜੀ ਨੂੰ ਨੇਪਾਲ ਵਿੱਚ 500 ਕਰੋੜ ਰੁਪਏ ਦਾ ਮਿਲਿਆ ਠੇਕਾ 
Published : Nov 7, 2024, 1:24 pm IST
Updated : Nov 7, 2024, 1:24 pm IST
SHARE ARTICLE
Greenjo Energy got Rs 500 crore contract in Nepal
Greenjo Energy got Rs 500 crore contract in Nepal

Green Energy:ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ, ਇਸ ਨਾਲ ਉਸ ਦੀ ਮੌਜੂਦਾ ਆਰਡਰ ਬੁੱਕ 1,900 ਕਰੋੜ ਰੁਪਏ ਹੋ ਗਈ ਹੈ।

 

Greenjo Energy got Rs 500 crore contract in Nepal: ਗ੍ਰੀਨਜੋ ਐਨਰਜੀ ਨੂੰ ਨੇਪਾਲ ਵਿਚ 120 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਲਗਾਉਣ ਲਈ 500 ਕਰੋੜ ਰੁਪਏ ਦਾ ਠੇਕਾ ਮਿਲ ਗਿਆ ਹੈ। ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ, ਇਸ ਨਾਲ ਉਸ ਦੀ ਮੌਜੂਦਾ ਆਰਡਰ ਬੁੱਕ 1,900 ਕਰੋੜ ਰੁਪਏ ਹੋ ਗਈ ਹੈ।

ਗ੍ਰੀਨਜੋ ਐਨਰਜੀ ਨੇ ਦੱਸਿਆ ਕਿ, ਇਸ ਨੇ ਨੇਪਾਲ ਵਿੱਚ 120 ਮੈਗਾਵਾਟ 'ਗਰਾਊਂਡ-ਮਾਊਂਟਡ' ਸੋਲਰ ਪ੍ਰੋਜੈਕਟ ਵਿਕਸਿਤ ਕਰਨ ਲਈ 500 ਕਰੋੜ ਰੁਪਏ ਦਾ ਇੱਕ ਮੈਗਾ ਪ੍ਰੋਜੈਕਟ ਠੇਕਾ ਲਿਆ ਹੈ।

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਅਗਰਵਾਲ ਨੇ ਕਿਹਾ ਕਿ “ਅਸੀਂ ਪ੍ਰੋਜੈਕਟ ਦੇ ਹਰ ਪੜਾਅ ਨੂੰ ਸ਼ੁੱਧਤਾ ਅਤੇ ਪਾਰਦਰਸ਼ਤਾ ਨਾਲ ਪੂਰਾ ਕਰਨ ਲਈ ਵਚਨਬੱਧ ਹਾਂ। ਭਾਰਤ ਨੂੰ ਨਵੀਨੀਕਰਨ ਊਰਜਾ ਖੇਤਰ ਵਿੱਚ ਮੋਹਰੀ ਦੇ ਰੂਪ ਵਿੱਚ ਵਿਸ਼ਵ ਦੇ ਨਕਸ਼ੇ 'ਤੇ ਇੱਕ ਨੇਤਾ ਵਜੋਂ ਲਿਆਉਣਾ ਹੈ।"
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement