Jammu Kashmir: ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਧਾਰਾ 370 'ਤੇ ਲਗਾਤਾਰ ਤੀਜੇ ਦਿਨ ਹੰਗਾਮਾ, ਵਿਧਾਇਕਾਂ 'ਚ ਹੱਥੋਪਾਈ
Published : Nov 8, 2024, 11:05 am IST
Updated : Nov 8, 2024, 11:05 am IST
SHARE ARTICLE
Uproar on Article 370 in the Jammu and Kashmir Legislative Assembly for the third consecutive day, scuffle among MLAs
Uproar on Article 370 in the Jammu and Kashmir Legislative Assembly for the third consecutive day, scuffle among MLAs

Jammu Kashmir: ਸਦਨ ਵਿੱਚ ਭਾਜਪਾ ਧਾਰਾ 370 ਖ਼ਿਲਾਫ਼ ਲਿਆਂਦੇ ਮਤੇ ਦਾ ਲਗਾਤਾਰ ਵਿਰੋਧ ਕੀਤਾ ਜਾ ਹੈ।

 

Jammu Kashmir: ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਦੇ ਪੰਜਵੇਂ ਦਿਨ ਜਿਵੇਂ ਹੀ ਸੈਸ਼ਨ ਸ਼ੁਰੂ ਹੋਇਆ, ਧਾਰਾ 370 ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ। ਇੰਜੀਨੀਅਰ ਰਸ਼ੀਦ ਦੇ ਭਰਾ ਅਤੇ ਅਵਾਮੀ ਇਤੇਹਾਦ ਪਾਰਟੀ ਦੇ ਵਿਧਾਇਕ ਖੁਰਸ਼ੀਦ ਅਹਿਮਦ ਸ਼ੇਖ ਨੂੰ ਮਾਰਸ਼ਲਾਂ ਨੇ ਸਦਨ ਤੋਂ ਬਾਹਰ ਕੱਢ ਦਿੱਤਾ। ਸਦਨ ਵਿੱਚ ਭਾਜਪਾ ਧਾਰਾ 370 ਖ਼ਿਲਾਫ਼ ਲਿਆਂਦੇ ਮਤੇ ਦਾ ਲਗਾਤਾਰ ਵਿਰੋਧ ਕੀਤਾ ਜਾ ਹੈ।

ਅੱਜ ਸ਼ੁਰੂ ਹੋਏ ਹੰਗਾਮੇ ਮਗਰੋਂ ਪੀਡੀਪੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸੈਸ਼ਨ ਸ਼ੁਰੂ ਹੁੰਦੇ ਹੀ ਭਾਜਪਾ ਵਿਧਾਇਕਾਂ ਨੇ ਖੜ੍ਹੇ ਹੋ ਕੇ ਪੀਡੀਪੀ ਅਤੇ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।


ਧਾਰਾ 370 ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪਾਰਟੀ ਦੇ ਵਿਧਾਇਕਾਂ ਅਤੇ ਵਿਰੋਧੀ ਧਿਰ ਵਿਚਾਲੇ ਵਿਧਾਨ ਸਭਾ 'ਚ ਹੰਗਾਮਾ ਹੋਇਆ। ਸਦਨ ਵਿੱਚ ਇਹ ਹੰਗਾਮਾ ਧਾਰਾ 370 ਦੀ ਬਹਾਲੀ ਨਾਲ ਸਬੰਧਤ ਦੋ ਪ੍ਰਸਤਾਵਾਂ ਨੂੰ ਲੈ ਕੇ ਹੋ ਰਿਹਾ ਹੈ।

ਏਜੰਸੀ ਮੁਤਾਬਕ ਇਸ ਪੂਰੇ ਵਿਵਾਦ 'ਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, "5 ਅਗਸਤ, 2019 ਨੂੰ ਜੋ ਹੋਇਆ, ਉਸ ਨੂੰ ਅਸੀਂ ਸਵੀਕਾਰ ਨਹੀਂ ਕਰਦੇ। ਸਾਡੇ ਨਾਲ ਗੱਲਬਾਤ ਕਰਕੇ ਨਹੀਂ ਕੀਤਾ ਗਿਆ ਸੀ। ਕੁਝ ਲੋਕ ਕਹਿ ਰਹੇ ਸਨ ਕਿ ਅਸੀਂ ਇਸ ਮੁੱਦੇ ਨੂੰ ਭੁੱਲ ਗਏ ਹਾਂ।" ਅਸੀਂ ਧੋਖਾ ਦੇਣ ਵਾਲੇ ਲੋਕ ਨਹੀਂ ਹਾਂ, ਫਰਕ ਇਹ ਹੈ ਕਿ ਅਸੀਂ ਕਾਨੂੰਨ ਜਾਣਨ ਵਾਲੇ ਲੋਕ ਹਾਂ, ਅਸੀਂ ਜਾਣਦੇ ਹਾਂ ਕਿ ਕਿਵੇਂ ਅਸੈਂਬਲੀ ਰਾਹੀਂ ਚੀਜ਼ਾਂ ਲਿਆਉਂਦੀਆਂ ਜਾਣ।"

 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement