
ਸਵੇਰੇ 9:03 ਵਜੇ ਆਇਆ ਭੂਚਾਲ
ਮਿਜ਼ੋਰਮ: ਮਿਜ਼ੋਰਮ ਵਿੱਚ ਭੂਚਾਲ ਦੇ ਝਟਕੇ ਆਉਣ ਦੀ ਖ਼ਬਰ ਮਿਲੀ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ ਦੇ ਝਟਕੇ ਐਤਵਾਰ ਸਵੇਰੇ 9:03 ਵਜੇ ਮਹਿਸੂਸ ਕੀਤੇ ਗਏ।
Earthquake of magnitude 3.7 on the Richter scale occurred at Lunglei, Mizoram at 0903 hours: National Center for Seismology
— ANI (@ANI) May 9, 2021
ਰਿਕਟਰ ਪੈਮਾਨੇ ਇਸ ਦੀ ਤੀਬਰਤਾ 3.7 ਮਾਪੀ ਗਈ। ਭੂਚਾਲ ਦਾ ਪਤਾ ਲਗਦੇ ਹੀ, ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।
Earthquake