
Delhi Murder News : ਵਿਅਕਤੀ ਨੇ ਪਤਨੀ ਸਮੇਤ ਦੋ ਧੀਆਂ ਦਾ ਕੀਤਾ ਕਤਲ
Man Kills Wife & Two Daughters in Delhi Latest News in Punjabi ਨਵੀਂ ਦਿੱਲੀ : ਦਿੱਲੀ ਵਿਚ ਤੀਹਰੇ ਕਤਲ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਕਰਾਵਲ ਨਗਰ ਵਿਚ ਪਤੀ ਵਲੋਂ ਅਪਣੀ ਪਤਨੀ ਸਮੇਤ ਦੋ ਧੀਆਂ ਦਾ ਕਤਲ ਕਰ ਦਿਤਾ ਗਿਆ। ਅਪਰਾਧ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਅਨੁਸਾਰ, ਦਿੱਲੀ ਦੇ ਕਰਾਵਲ ਨਗਰ ਖੇਤਰ ਵਿਚ ਪ੍ਰਦੀਪ ਨਾਮ ਦੇ ਇਕ ਵਿਅਕਤੀ ਨੇ ਅਪਣੀ ਪਤਨੀ ਅਤੇ ਪੰਜ ਤੇ ਸੱਤ ਸਾਲ ਦੀਆਂ ਦੋ ਧੀਆਂ ਦਾ ਕਤਲ ਕਰ ਦਿਤਾ। ਮੁਲਜ਼ਮ ਅਪਰਾਧ ਕਰਨ ਤੋਂ ਬਾਅਦ ਫ਼ਰਾਰ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਦਿਆਂ ਨਾਲ ਹੀ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿਤੀ ਹੈ।
(For more news apart from Man Kills Wife & Two Daughters in Delhi Latest News in Punjabi stay tuned to Rozana Spokesman.)