Delhi News : ਪੰਕਜ ਅਡਵਾਨੀ ਨੇ ਇਤਿਹਾਸਕ 28ਵਾਂ ਵਿਸ਼ਵ ਬਿਲੀਅਰਡਜ਼ ਖਿਤਾਬ ਜਿੱਤਿਆ 

By : BALJINDERK

Published : Nov 9, 2024, 9:10 pm IST
Updated : Nov 9, 2024, 9:10 pm IST
SHARE ARTICLE
ਪੰਕਜ ਅਡਵਾਨੀ ਨੇ ਇਤਿਹਾਸਕ 28ਵਾਂ ਵਿਸ਼ਵ ਬਿਲੀਅਰਡਜ਼ ਖਿਤਾਬ ਜਿੱਤਿਆ 
ਪੰਕਜ ਅਡਵਾਨੀ ਨੇ ਇਤਿਹਾਸਕ 28ਵਾਂ ਵਿਸ਼ਵ ਬਿਲੀਅਰਡਜ਼ ਖਿਤਾਬ ਜਿੱਤਿਆ 

Delhi News : ਦੋਹਾਂ ’ਚ ਇੰਗਲੈਂਡ ਦੇ ਰਾਬਰਟ ਹਾਲ ਨੂੰ ਫ਼ਾਈਨਲ ਮੁਕਾਬਲੇ ’ਚ 4-1 ਨਾਲ ਹਰਾ ਕੇ ਲਗਾਤਾਰ 7ਵੇਂ ਖਿਤਾਬ ’ਤੇ ਕਬਜ਼ਾ ਕੀਤਾ

Delhi News : ਭਾਰਤ ਦੇ ਦਿੱਗਜ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਦੋਹਾ ’ਚ ਆਈ.ਬੀ.ਐਸ.ਐਫ. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ’ਚ ਇੰਗਲੈਂਡ ਦੇ ਰਾਬਰਟ ਹਾਲ ਨੂੰ 4-1 ਨਾਲ ਹਰਾ ਕੇ ਇਤਿਹਾਸਕ 28ਵਾਂ ਵਿਸ਼ਵ ਖਿਤਾਬ ਜਿੱਤਿਆ। 2 ਨਾਲ ਹਰਾਇਆ। ਅਡਵਾਨੀ ਨੇ ਅਪਣਾ ਪਹਿਲਾ ਵਿਸ਼ਵ ਖਿਤਾਬ 2016 ’ਚ ਜਿੱਤਿਆ ਸੀ। ਕੋਰੋਨਾ ਮਹਾਂਮਾਰੀ ਦੌਰਾਨ ਵਿਸ਼ਵ ਚੈਂਪੀਅਨਸ਼ਿਪ 2020 ਅਤੇ 2021 ’ਚ ਨਹੀਂ ਹੋਈ ਸੀ। ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ, ‘‘ਵਾਰ-ਵਾਰ ਵਿਸ਼ਵ ਬਿਲੀਅਰਡਜ਼ ਖਿਤਾਬ ਜਿੱਤਣਾ ਚੰਗਾ ਲੱਗ ਰਿਹਾ ਹੈ। ਹਾਲਾਂਕਿ ਇਹ ਆਸਾਨ ਮੈਚ ਨਹੀਂ ਸੀ। ਮੁਕਾਬਲਾ ਕਾਫ਼ੀ ਸਖਤ ਸੀ।’’ (ਪੀਟੀਆਈ)

(For more news apart from Pankaj Advani won a historic 28th World Billiards title News in punjabi  News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement