
ਲਗਾਤਾਰ 3 ਧਮਾਕਿਆਂ ਦੀ ਆਈ ਆਵਾਜ਼, ਦੁਕਾਨਾਂ ਬੰਦ ਕਰਨ ਦੇ ਦਿੱਤੇ ਜਾ ਰਹੇ ਹੁਕਮ
Pathankot Attack News Operation Sindoor news : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਫਿਰ ਪਾਕਿਸਤਾਨ ਨੇ ਪਠਾਨਕੋਟ ਤੇ ਹਮਲਾ ਕਰ ਦਿੱਤਾ ਹੈ। ਪਠਾਨਕੋਟ ਵਿੱਚ 30 ਮਿੰਟਾਂ ਤੋਂ ਲਗਾਤਾਰ ਧਮਾਕੇ ਹੋ ਰਹੇ ਹਨ। ਪਾਕਿਸਤਾਨ ਵੱਲੋਂ ਮਿਜ਼ਾਈਲਾਂ ਅਤੇ ਬੰਬ ਦਾਗੇ ਜਾ ਰਹੇ ਹਨ। ਗੋਲੀਬਾਰੀ ਵੀ ਹੋ ਰਹੀ ਹੈ। ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਾਇਰਨ ਲਗਾਤਾਰ ਵੱਜ ਰਿਹਾ ਹੈ। ਇਸ ਤੋਂ ਪਹਿਲਾਂ ਸਵੇਰੇ 5 ਵਜੇ ਜ਼ੋਰਦਾਰ ਧਮਾਕੇ ਸੁਣੇ ਗਏ।