Petrol-Diesel ਦੀਆਂ ਕੀਮਤਾਂ ਵਿਚ ਤੇਜ਼ੀ ਦਾ ਸਿਲਸਿਲਾ ਜਾਰੀ
Published : Jun 10, 2020, 8:40 am IST
Updated : Jun 10, 2020, 8:40 am IST
SHARE ARTICLE
Petrol diesel rates 
Petrol diesel rates 

ਅਗਲੇ ਕੁਝ ਦਿਨਾਂ ਤੱਕ ਕੀਮਤਾਂ ਵਿਚ ਵਾਧਾ ਸੰਭਵ

ਨਵੀਂ ਦਿੱਲੀ: ਆਇਲ ਮਾਰਕਿਟਿੰਗ ਕੰਪਨੀਆਂ ਨੇ ਫਿਰ ਤੋਂ ਰੋਜ਼ਾਨਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਲਈ ਹੁਣ ਕੀਮਤਾਂ ਵਿਚ ਹਰ ਰੋਜ਼ ਬਦਲਾਅ ਹੋ ਰਿਹਾ ਹੈ। ਬੁੱਧਵਾਰ ਨੂੰ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ 40 ਪੈਸੇ ਵਧ ਕੇ 73.40 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈਆਂ ਹਨ।

Petrol diesel price hiked for the 1st time in 80 days check new ratesPetrol diesel rates 

ਉੱਥੇ ਹੀ ਡੀਜ਼ਲ ਦੀਆਂ ਕੀਮਤਾਂ ਵਿਚ 45 ਪੈਸੇ ਦੀ ਤੇਜ਼ੀ ਆਈ ਹੈ। ਮੀਡੀਆ ਰਿਪੋਰਟ ਮੁਤਾਬਕ ਮੌਜੂਜਾ ਪੱਧਰ ਤੋਂ ਪੈਟਰੋਲ ਦੀਆਂ ਕੀਮਤਾਂ ਵਿਚ 5 ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਸੂਤਰਾਂ ਅਨੁਸਾਰ ਰੋਜ਼ਾਨਾ ਵਾਧੇ ਵਿਚ ਘੱਟੋ ਘੱਟ 5 ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਸੰਭਾਵਨਾ ਸੀ, ਜੋ ਗਾਹਕਾਂ 'ਤੇ ਇਕ ਹੋਰ ਬੋਝ ਹੋਵੇਗਾ। ਆਈਓਸੀ ਦੀ ਵੈਬਸਾਈਟ 'ਤੇ ਦਿੱਤੇ ਰੇਟਾਂ ਅਨੁਸਾਰ ਬੁੱਧਵਾਰ ਨੂੰ ਪੈਟਰੋਲ 40 ਪੈਸੇ ਅਤੇ ਡੀਜ਼ਲ 45 ਪੈਸੇ ਮਹਿੰਗਾ ਹੋ ਗਿਆ ਹੈ।

Petrol diesel prices remain same no change in delhi mumbai kolkata chennaiPetrol diesel rates 

ਦਿੱਲੀ
ਪੈਟਰੋਲ 73.40 ਰੁਪਏ ਪ੍ਰਤੀ ਲੀਟਰ 
ਡੀਜ਼ਲ 71.62 ਪ੍ਰਤੀ ਲੀਟਰ

ਮੁੰਬਈ
ਪੈਟਰੋਲ 80.40 ਰੁਪਏ ਪ੍ਰਤੀ ਲੀਟਰ
ਡੀਜ਼ਲ 70.35 ਪ੍ਰਤੀ ਲੀਟਰ

Petrol rates may increase 18 and diesel upto 12 rupeesPetrol diesel rates 

ਕੋਲਕਾਤਾ
ਪੈਟਰੋਲ 75.36 ਰੁਪਏ ਪ੍ਰਤੀ ਲੀਟਰ ਹੈ
ਡੀਜ਼ਲ 67.63 ਪ੍ਰਤੀ ਲੀਟਰ

ਚੇਨਈ
ਪੈਟਰੋਲ 77.43 ਰੁਪਏ ਪ੍ਰਤੀ ਲੀਟਰ ਹੈ
ਡੀਜ਼ਲ 70.13 ਪ੍ਰਤੀ ਲੀਟਰ

Petrol price reduced by 23 paise diesel by 21 paise in delhi mumbai kolkataPetrol diesel rates 

ਦੇਸ਼ ਦੀਆਂ ਤਿੰਨ ਤੇਲ ਮਾਰਕੀਟਿੰਗ ਕੰਪਨੀਆਂ HPCL, BPCL ਤੇ IOC ਸਵੇਰੇ 6 ਵਜੇ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕਰਦੀਆਂ ਹਨ। ਨਵੀਂਆਂ ਦਰਾਂ ਲਈ ਤੁਸੀਂ ਵੈਬਸਾਈਟ 'ਤੇ ਜਾ ਸਕਦੇ ਹੋ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਉੱਥੇ ਹੀ, ਤੁਸੀਂ ਮੋਬਾਈਲ ਫੋਨ 'ਤੇ  ਐਸਐਮਐਸ ਦੁਆਰਾ ਰੇਟ ਦੀ ਜਾਂਚ ਕਰ ਸਕਦੇ ਹੋ।

Petrol diesel rates on 2nd february 2020Petrol diesel rates 

ਤੁਸੀਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਾਰੇ 92249 92249 ਨੰਬਰ ‘ਤੇ ਐਸਐਮਐਸ ਭੇਜ ਕੇ ਜਾਣ ਸਕਦੇ ਹੋ। ਤੁਹਾਨੂੰ RSP<ਸਪੇਸ> ਪੈਟਰੋਲ ਪੰਪ ਡੀਲਰ ਦਾ ਕੋਡ 92249 92249 ‘ਤੇ ਭੇਜਣਾ ਪਵੇਗਾ। ਜੇ ਤੁਸੀਂ ਦਿੱਲੀ ਵਿਚ ਹੋ ਅਤੇ ਮੈਸੇਜ ਰਾਹੀਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ RSP 102072 ਲਿਖ ਕੇ 92249 92249‘ ਤੇ ਭੇਜਣਾ ਪਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement