
ਇਸ ਪ੍ਰੀਖਿਆ 'ਚ ਉਮੀਦਵਾਰ ਧਿਆਨ ਦੇਣ ਕਿ ਇਸ ਲਿਖਤ ਪ੍ਰੀਖਿਆ 'ਚ ਪਾਸ ਹੋਏ ਉਮੀਦਵਾਰਾਂ ਨੂੰ ਹੁਣ ਇੰਟਰਵਿਊ ਲਈ ਬੁਲਾਇਆ ਜਾਵੇਗਾ।
ਨਵੀਂ ਦਿੱਲੀ: ਸੰਘ ਲੋਕ ਸੇਵਾ ਕਮਿਸ਼ਨ ਦੇ ਵਲੋਂ ਨੈਸ਼ਨਲ ਡਿਫੈਂਸ ਅਕੈਡਮੀ ਤੇ ਨੇਵਲ ਅਕੈਡਮੀ (I) ਤੇ (II) 2020 ਦੀ ਲਿਖਤ ਪ੍ਰੀਖਿਆ ਦਾ ਰਿਜਲਟ ਜਾਰੀ ਕਰ ਦਿੱਤਾ ਹੈ। ਜੋ ਉਮੀਦਵਾਰ ਇਸ ਪ੍ਰੀਖਿਆ ਸ਼ਾਮਿਲ ਹੋਏ ਹਨ ਉਹ ਨਤੀਜਾ ਸੰਘ ਲੋਕ ਸੇਵਾ ਕਮਿਸ਼ਨ ਦੀ ਆਫੀਸ਼ੀਅਲ ਪੋਰਟਲ ਤੇ ਜਾ ਕੇ ਚੈੱਕ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਯੂਪੀਐੱਸਸੀ ਨੇ ਐੱਨਡੀਏ ਪ੍ਰੀਖਿਆ ਦਾ ਆਯੋਜਨ ਸਤੰਬਰ ਨੂੰ ਕੀਤਾ ਸੀ। ਇਸ ਪ੍ਰੀਖਿਆ 'ਚ ਉਮੀਦਵਾਰ ਧਿਆਨ ਦੇਣ ਕਿ ਇਸ ਲਿਖਤ ਪ੍ਰੀਖਿਆ 'ਚ ਪਾਸ ਹੋਏ ਉਮੀਦਵਾਰਾਂ ਨੂੰ ਹੁਣ ਇੰਟਰਵਿਊ ਲਈ ਬੁਲਾਇਆ ਜਾਵੇਗਾ।
UPSCਇੰਝ ਕਰੋ ਚੈੱਕ
ਉਮੀਦਵਾਰ ਸਭ ਤੋਂ ਪਹਿਲਾਂ ਯੂਪੀਐੱਸਸੀ ਦੀ ਵੇਬਸਾਈਟ upsc.gov.in ਤੇ ਜਾਓ
ਫਿਰ ਨਤੀਜਾ ਪ੍ਰਾਪਤ ਕਰਨ ਲਈ, ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਨੰਬਰ / ਰੋਲ ਨੰਬਰ ਦਰਜ ਕਰਨਾ ਪਵੇਗਾ।
ਹੁਣ ਇਕ ਪੀਡੀਐੱਫ ਸਾਹਮਣੇ ਖੁੱਲ੍ਹ ਕੇ ਆ ਜਾਵੇਗਾ ਤੇ ਰੋਲ ਨੰਬਰ ਐਂਟਰ ਕਰੋ।
ਇਸ ਤੋਂ ਬਾਅਦ ਪੀਡੀਐੱਫ ਦਾ ਪ੍ਰਿੰਟਆਊਟ ਲੈ ਕੇ ਭਵਿੱਖ ਲਈ ਰੱਖ ਲਵੋ।