Kathmandu News : 8000 ਮੀਟਰ ਉੱਚੀਆਂ 14 ਚੋਟੀਆਂ 'ਤੇ ਚੜ੍ਹਨ ਵਾਲੀ ਬਣੀ ਪਹਿਲੀ ਨੇਪਾਲੀ ਔਰਤ

By : BALJINDERK

Published : Oct 10, 2024, 3:21 pm IST
Updated : Oct 10, 2024, 3:21 pm IST
SHARE ARTICLE
ਦਾਵਾ ਯੰਗਜੁਮ ਸ਼ੇਰਪਾ
ਦਾਵਾ ਯੰਗਜੁਮ ਸ਼ੇਰਪਾ

Kathmandu News : ਇੰਟਰਨੈਸ਼ਨਲ ਮਾਊਂਟੇਨੀਅਰਿੰਗ ਐਂਡ ਕਲਾਈਬਿੰਗ ਫੈੱਡਰੇਸ਼ਨ ਮੁਤਾਬਕ ਦਾਵਾ ਨੇ ਬਣਾਇਆ ਨਵਾਂ ਰਿਕਾਰਡ 

Kathmandu News : ਪਰਬਤਾਰੋਹੀ ਦਾਵਾ ਯਾਂਗਜੁਮ ਸ਼ੇਰਪਾ ਦੁਨੀਆਂ  'ਚ 8,000 ਮੀਟਰ ਉੱਚੀਆਂ ਸਾਰੀਆਂ 14 ਚੋਟੀਆਂ ਤੇ ਚੜ੍ਹਨ ਵਾਲੀ ਪਹਿਲੀ ਨੇਪਾਲੀ ਮਹਿਲਾ ਬਣ ਗਈ ਹੈ। ਇੰਟਰਨੈਸ਼ਨਲ ਮਾਊਂਟੇਨੀਅਰਿੰਗ ਐਂਡ ਕਲਾਈਬਿੰਗ ਫੈੱਡਰੇਸ਼ਨ ਨੇ ਇਨ੍ਹਾਂ ਸਾਰੀਆਂ ਚੋਟੀਆਂ ਨੂੰ 8,000 ਮੀਟਰ ਤੋਂ ਵੱਧ ਉੱਚਾ ਮੰਨਿਆ ਹੈ। ਫੈੱਡਰੇਸ਼ਨ ਮੁਤਾਬਕ ਦਾਵਾ ਨੇ ਨਵਾਂ ਰਿਕਾਰਡ ਬਣਾਇਆ ਹੈ।

ਇਹ ਵੀ ਪੜੋ :Uttar Pradesh News : ਅਖਿਲੇਸ਼ ਯਾਦਵ ਦਾ ਇਹ ਬਿਆਨ ਸੁਣ ਕੇ ਖੁਸ਼ ਹੋ ਜਾਵੇਗੀ ਕਾਂਗਰਸ, ਭਾਰਤ ਗਠਜੋੜ ਬਾਰੇ ਕਹੀ ਵੱਡੀ ਗੱਲ 

ਦੋਲਖਾ ਜ਼ਿਲ੍ਹੇ ਦੀ ਰਾਲੁਵਲਿੰਗ ਘਾਟੀ 'ਚ ਜਨਮੀ ਪਰਬਤਾਰੋਹੀ ਦਾਵਾ (33) ਬੁੱਧਵਾਰ ਸਵੇਰੇ ਤਿੱਬਤ 'ਚ ਸਥਿਤ ਮਾਊਂਟ ਸ਼ਿਸ਼ਾਪਾਂਗਮਾ (8.027 ਮੀਟਰ) 'ਤੇ ਸਫਲਤਾਪੂਰਵਕ ਪਹੁੰਚ ਗਈ। ਪਰਬਤਾਰੋਹੀ ਦਾਵਾ ਨੇ ਕਿਹਾ ਕਿ ਉਹ ਹੁਣ 8,000 ਮੀਟਰ ਇਸ ਤੋਂ ਵੱਧ ਉਚਾਈ ਵਾਲੀਆਂ ਸਾਰੀਆਂ 14 ਚੋਟੀਆਂ 'ਤੇ ਚੜ੍ਹਨ ਵਾਲੀ ਪਹਿਲੀ ਨੇਪਾਲੀ ਮਹਿਲਾ ਪਰਬਤਾਰੋਹੀ ਬਣ ਗਈ ਹੈ।

(For more news apart from Dawa Yangjum becomes first Nepali woman to climb 8,000m peaks News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement