ਮਾਨਸਾ ਨੇੜੇ ਵੱਡਾ ਰੇਲ ਹਾਦਸਾ ਟਲਿਆ, ਰੇਲ ਪਟੜੀ ਦੀ ਕੀਤੀ ਜਾ ਰਹੀ ਜਾਂਚ
Published : Dec 10, 2020, 11:43 am IST
Updated : Dec 10, 2020, 11:50 am IST
SHARE ARTICLE
train
train

ਹੁਣ ਵਿਭਾਗ ਵੱਲੋਂ ਰੇਲ ਪਟੜੀ ਟੁੱਟਣ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਨਸਾ: ਅੱਜ ਮਾਨਸਾ ਨੇੜਲੇ ਪਿੰਡ ਨਰਿੰਦਰਪੁਰਾ ਕੋਲ ਵੱਡਾ ਰੇਲਵੇ ਹਾਦਸਾ ਟਲ ਗਿਆ। ਦੱਸ ਦੇਈਏ ਕਿ ਇੱਥੇ ਦੋ ਫੁੱਟ ਰੇਲਵੇ ਲਾਈਨ ਟੁੱਟੀ ਹੋਈ ਸੀ। ਇਸ ਦੇ ਬਾਵਜੂਦ ਰੇਲ ਚਾਲਕ ਦੀ ਸੂਝਬੂਝ ਕਰਕੇ ਹਾਦਸਾ ਟਲ ਗਿਆ ਤੇ ਲਾਲਾਗੜ੍ਹਜੀ ਜਾ ਰਹੀ ਅਵਧ ਐਕਸਪ੍ਰੈਸ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਟੁੱਟੀ ਲਾਈਨ ਤੋਂ ਇੰਜਨ ਲੰਘ ਗਿਆ ਸੀ ਪਰ ਰੇਲ ਚਾਲਕ ਨੇ ਤੁਰੰਤ ਗੱਡੀ ਰੋਕ ਲਈ। ਮੌਕੇ ਤੇ ਰੇਲਵੇ ਪੁਲਿਸ ਵਲੋਂ ਮੁਰੰਮਤ ਤੋਂ ਬਾਅਦ ਗੱਡੀ ਰਵਾਨਾ ਕੀਤੀ ਗਈ। ਹੁਣ ਵਿਭਾਗ ਵੱਲੋਂ ਰੇਲ ਪਟੜੀ ਟੁੱਟਣ ਦੀ ਜਾਂਚ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement