
ਮੌਕੇ 'ਤੇ ਪਹੁੰਚੀ ਫਾਇਰ ਵਿਭਾਗ ਦੀ ਟੀਮ
ਉੱਤਰ ਪ੍ਰਦੇਸ਼: ਨੋਇਡਾ ਦੇ ਸੈਕਟਰ 7 ਵਿਚ ਇਕ ਸੰਗੀਤ ਕੰਪਨੀ ਵਿਚ ਅੱਗ ਲੱਗ ਗਈ । ਫਾਇਰ ਬ੍ਰਿਗੇਡ ਦੀ ਟੀਮ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਵਿਚ ਹੀ ਅੱਜ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ ਜਿਸ ਵਿਚ ਤਕਰਬੀਨ 9 ਲੋਕਾਂ ਦੀ ਮੌਤ ਹੋ ਗਈ ਸੀ।
उत्तर प्रदेश: नोएडा के सेक्टर 7 की एक म्यूजिक कंपनी में आग लग गई। दमकल विभाग की टीम आग पर काबू पाने की कोशिश कर रही है। अधिक जानकारी की प्रतीक्षा है। pic.twitter.com/oJoBMEg5ZT
— ANI_HindiNews (@AHindinews) March 11, 2021