
ਮਾਰੇ ਗਏ ਅੱਤਵਾਦੀਆਂ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ
ਸ੍ਰੀਨਗਰ- ਜੰਮੂ-ਕਸ਼ਮੀਰ ਦੇ ਅਨੰਤਨਾਗ ’ਚ ਸੁਰੱਖਿਆ ਬਲਾਂ ਨੇ ਇਕ ਮੁਕਾਬਲ ਵਿਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਅਜੇ ਵੀ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਮਾਰੇ ਗਏ ਅੱਤਵਾਦੀਆਂ ਦੀ ਅਜੇ ਤੱਕ ਨਹੀਂ ਪਛਾਣ ਨਹੀਂ ਹੋ ਸਕੀ ਹੈ।
अनंतनाग मुठभेड़ में दो आतंकवादी मारे गए हैं: जम्मू-कश्मीर पुलिस IG विजय कुमार
— ANI_HindiNews (@AHindinews) March 11, 2021
Two terrorists were killed in an encounter in Kadipura village in Anantnag. They looked like local terrorists... Militancy isn’t rising, number of anti-terrorist operations are rising: IGP Kashmir, Vijay Kumar https://t.co/FuedOqjFqp pic.twitter.com/0R13ubklCN
— ANI (@ANI) March 11, 2021