ਡਾ. ਅੰਬੇਡਕਰ ਦੀ ਫਿਰੋਜ਼ਾਬਾਦ 'ਚ ਤੋੜੀ ਗਈ ਮੂਰਤੀ
Published : Apr 11, 2018, 7:36 pm IST
Updated : Apr 11, 2018, 7:36 pm IST
SHARE ARTICLE
Dr. Ambedkar
Dr. Ambedkar

ਡਾ. ਅੰਬੇਡਕਰ ਦੀ ਮੂਰਤੀ ਤੋੜਨ ਦਾ ਸਿਲਸਿਲਾ ਰੁੱਕ ਨਹੀਂ ਰਿਹਾ ਹੈ। ਆਏ ਦਿਨ ਕੁੱਝ ਲੋਕ ਮੂਰਤੀ ਨੂੰ ਤੋੜ ਕੇ ਦੰਗਾ ਭੜਕਾਉਣ ਦਾ ਕੰਮ ਕਰ ਰਹੇ ਹਨ...

ਫਿਰੋਜ਼ਾਬਾਦ : ਡਾ. ਅੰਬੇਡਕਰ ਦੀ ਮੂਰਤੀ ਤੋੜਨ ਦਾ ਸਿਲਸਿਲਾ ਰੁੱਕ ਨਹੀਂ ਰਿਹਾ ਹੈ। ਆਏ ਦਿਨ ਕੁੱਝ ਲੋਕ ਮੂਰਤੀ ਨੂੰ ਤੋੜ ਕੇ ਦੰਗਾ ਭੜਕਾਉਣ ਦਾ ਕੰਮ ਕਰ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਾਬਾਦ ਜ਼ਿਲ੍ਹੇ ਦਾ ਹੈ। ਜਿਥੇ ਮੰਗਲਵਾਰ ਰਾਤ ਨੂੰ ਬਾਬਾ ਸਾਹਿਬ ਦੀ ਮੂਤਰੀ ਨੂੰ ਨੁਕਸਾਨ ਪਹੁੰਚਾਇਆ ਗਿਆ, ਜਿਸ ਨਾਲ ਖੇਤਰ 'ਚ ਤਨਾਅ ਫ਼ੈਲ ਗਿਆ। ਸੂਤਰਾਂ ਮੁਤਾਬਕ ਮਾਮਲਾ ਥਾਣਾ ਟੁੰਡਲਾ ਇਲਾਕੇ ਦਾ ਹੈ। ਇਥੇ ਕੁਝ ਬਦਮਾਸ਼ਾਂ ਵਲੋਂ ਮੰਗਲਵਾਰ ਰਾਤ ਨੂੰ ਅੰਬੇਡਕਰ ਦੀ ਮੂਰਤੀ ਤੋੜੀ ਗਈ। ਜਿਸ ਦੇ ਬਾਅਦ ਲੋਕਾਂ 'ਚ ਬਹੁਤ ਤਨਾਅ ਦੇਖਣ ਨੂੰ ਮਿਲ ਰਿਹਾ ਹੈ।

Dr. AmbedkarDr. Ambedkar

 ਗੱਲ ਅੱਗੇ ਵਧਦੀ ਦੇਖ ਕੇ ਇਸ ਤੋਂ ਪਹਿਲਾ ਪੁਲਿਸ ਫ਼ੋਰਸ ਅਤੇ ਐਸ.ਡੀ.ਐਮ ਦੀ ਟੀਮ ਮੌਕੇ 'ਤੇ ਪੁੱਜ ਗਈ। ਉਨ੍ਹਾਂ ਨੇ ਮਾਮਲਾ ਸੰਭਾਲ ਲਿਆ ਅਤੇ ਲੋਕਾਂ ਨੂੰ ਸ਼ਾਂਤ ਕਰਵਾਇਆ। ਐਸ.ਡੀ.ਐਮ ਨੇ ਤੁਰੰਤ ਅੰਬੇਡਕਰ ਦੀ ਨਵੀਂ ਮੂਤਰੀ ਮੰਗਵਾਈ ਹੈ। ਬਾਬਾ ਸਾਹਿਬ ਦੀ ਮੂਰਤੀ ਨੂੰ ਤੋੜੇ ਜਾਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲੇ ਵੀ ਇਲਾਹਾਬਾਦ ਦੇ ਝੂਸੀ ਇਲਾਕੇ 'ਚ ਇਕ ਪਾਰਕ 'ਚ ਲੱਗੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਕਿਸੇ ਨੇ ਤੋੜ ਦਿਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement