
Sri Lanka News :30 ਤੋਂ ਵੱਧ ਜ਼ਖ਼ਮੀ, ਮ੍ਰਿਤਕਾਂ ਵਿਚੋਂ ਪੰਜ ਪੁਰਸ਼ ਸਨ ਅਤੇ ਬਾਕੀ ਔਰਤਾਂ ਸਨ
Sri Lanka News in Punjabi : ਸ੍ਰੀਲੰਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ੍ਰੀਲੰਕਾ ਦੇ ਕੇਂਦਰੀ ਸੂਬੇ ਦੇ ਕੋਟਮਾਲੇ ਵਿਚ ਐਤਵਾਰ ਸਵੇਰੇ ਇਕ ਬੱਸ ਹਾਦਸਾ ਵਾਪਰਿਆ। ਇਸ ਬੱਸ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਮ੍ਰਿਤਕਾਂ ਵਿਚੋਂ ਪੰਜ ਪੁਰਸ਼ ਸਨ ਅਤੇ ਬਾਕੀ ਔਰਤਾਂ ਸਨ। ਪੁਲਿਸ ਨੇ ਦਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਖੇਤਰੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
(For more news apart from Bus accident in Sri Lanka, 8 people killed News in Punjabi, stay tuned to Rozana Spokesman)