ਬਾਂਦਰਾਂ ਤੋਂ ਬਚਣ ਦੀ ਕੋਸ਼ਿਸ਼ ਕਰਦੀ ਔਰਤ ਦੋ ਮੰਜ਼ਿਲਾ ਮਕਾਨ ਤੋਂ ਡਿੱਗੀ, ਮੌਤ
Published : Jul 11, 2020, 9:00 am IST
Updated : Jul 11, 2020, 9:00 am IST
SHARE ARTICLE
file photo
file photo

ਉਪਨਗਰ ਕੁਫਟਾਧਾਰ ’ਚ ਬਾਂਦਰਾਂ ਦੇ ਡਰ ਤੋਂਂ ਭੱਜ ਰਹੀ ਔਰਤ ਦੀ ਦੋ ਮੰਜ਼ਿਲਾ ਮਕਾਨ ਤੋਂ ਡਿੱਗਣ ਕਾਰਨ ਮੌਤ ਹੋ ਗਈ।

ਸ਼ਿਮਲਾ, 10 ਜੁਲਾਈ : ਉਪਨਗਰ ਕੁਫਟਾਧਾਰ ’ਚ ਬਾਂਦਰਾਂ ਦੇ ਡਰ ਤੋਂਂ ਭੱਜ ਰਹੀ ਔਰਤ ਦੀ ਦੋ ਮੰਜ਼ਿਲਾ ਮਕਾਨ ਤੋਂ ਡਿੱਗਣ ਕਾਰਨ ਮੌਤ ਹੋ ਗਈ। ਕੁਫਟਾਧਾਰ ’ਚ ਬਾਂਸ਼ਟੂ ਨਿਵਾਸ ’ਚ ਕਿਰਾਏ ’ਤੇ ਰਹਿਣ ਵਾਲੀ ਔਰਤ ਸਵੇਰੇ ਕਰੀਬ 11 ਵਜੇ ਕੱਪੜੇ ਸੁਕਾਉਣ ਲਈ ਛੱਤ ’ਤੇ ਗਈ। ਬਾਂਦਰਾਂ ਨੇ ਉਸ ’ਤੇ ਹਮਲਾ ਕਰ ਦਿਤਾ। ਬਾਂਦਰਾਂ ਤੋਂ ਬਚਣ ਲਈ ਔਰਤ ਭੱਜੀ ਤੇ ਦੋ ਮੰਜ਼ਿਲਾ ਮਕਾਨ ਦੀ ਛੱਤ ਤੋਂ ਡਿੱਗ ਗਈ। ਉਸ ਨੂੰ ਜ਼ਖ਼ਮੀ ਹਾਲਤ ’ਚ ਲੋਕਾਂ ਨੇ ਆਈਜੀਐਮਸੀ ਹਸਪਤਾਲ ’ਚ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਸਥਾਨਕ ਵਾਸੀ ਨੇ ਦਸਿਆ ਕਿ ਔਰਤ ’ਤੇ ਕਈ ਬਾਂਦਰਾਂ ਨੇ ਹਮਲਾ ਕਰ ਦਿਤਾ ਸੀ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਗਈ ਹੈ। ਲੱਕੜ ਬਾਜ਼ਾਰ ਚੌਕੀ ਦੇ ਮੁਖੀ ਟੀਮ ਨਾਲ ਦੇਰ ਸ਼ਾਮ ਮੌਕੇ ’ਤੇ ਪਹੁੰਚ ਗਏ ਸਨ।                        (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement