
100% ਵਧ ਸਕਦੀਆਂ ਕੀਮਤਾਂ
ਨਵੀਂ ਦਿੱਲੀ: ਅਨਿਯਮਤ ਮਾਨਸੂਨ ਦੇ ਕਾਰਨ ਨਵੀਂ ਫਸਲ ਆਉਣ ਵਿਚ ਦੇਰੀ ਨਾਲ ਇਸ ਤਿਉਹਾਰ ਦੇ ਮੌਸਮ ਵਿੱਚ ਪਿਆਜ਼ ਦੀਆਂ ਕੀਮਤਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਾਉਣੀ ਫਸਲ ਦੀ ਆਮਦ ਵਿੱਚ ਦੇਰੀ ਅਤੇ ਚੱਕਰਵਾਤੀ ਤਾਉਤੇ ਦੇ ਕਾਰਨ ਪਿਆਜ਼ (Onions can be expensive during the festive season) ਦੀਆਂ ਕੀਮਤਾਂ ਲੰਬੇ ਸਮੇਂ ਤੱਕ ਬਫਰ ਸਟਾਕ ਵਿੱਚ ਸੁਰੱਖਿਅਤ ਨਾ ਰੱਖਣ ਦੇ ਕਾਰਨ ਅਕਤੂਬਰ-ਨਵੰਬਰ ਦੇ ਦੌਰਾਨ ਉੱਚੇ ਰਹਿਣ ਦੀ ਸੰਭਾਵਨਾ ਹੈ।
onion
ਹੋਰ ਵੀ ਪੜ੍ਹੋ: ਕਿਸਾਨ ਅੰਦੋਲਨ ਕਾਂਗਰਸ ਸਰਕਾਰ ਤੇ ਵਿਰੋਧੀ ਧਿਰਾਂ ਦੀ ਇਕ ਸੋਚੀ-ਸਮਝੀ ਸਾਜ਼ਸ਼: ਅਸ਼ਵਨੀ ਸ਼ਰਮਾ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਤਿਉਹਾਰਾਂ ਦੇ ਇਸੇ ਸੀਜ਼ਨ ਵਿੱਚ ਪਿਆਜ਼ (Onions can be expensive during the festive season) ਦੀਆਂ ਕੀਮਤਾਂ 2018 ਦੇ ਆਮ ਸਾਲ ਦੇ ਮੁਕਾਬਲੇ ਦੁੱਗਣੀਆਂ ਹੋ ਗਈਆਂ ਸਨ। ਉਸ ਸਮੇਂ ਭਾਰੀ ਮੀਂਹ ਕਾਰਨ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਸਾਉਣੀ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ।
onion
ਇਨ੍ਹਾਂ ਤਿੰਨਾਂ ਸੂਬਿਆਂ ਵਿੱਚ 75 ਪ੍ਰਤੀਸ਼ਤ ਤੋਂ ਵੱਧ ਸਾਉਣੀ ਪਿਆਜ਼ (Onions can be expensive during the festive season) ਦਾ ਉਤਪਾਦਨ ਹੁੰਦਾ ਹੈ। ਮੌਨਸੂਨ ਦੀ ਅਨਿਸ਼ਚਿਤਤਾ ਦੇ ਕਾਰਨ ਅਕਤੂਬਰ ਦੇ ਅੰਤ ਜਾਂ ਨਵੰਬਰ ਦੇ ਸ਼ੁਰੂ ਤੱਕ ਬਾਜ਼ਾਰ ਵਿੱਚ ਸਾਉਣੀ ਪਿਆਜ਼ ਦੀ ਆਮਦ ਵਿੱਚ ਦੋ-ਤਿੰਨ ਹਫਤਿਆਂ ਦੀ ਦੇਰੀ ਹੋ ਸਕਦੀ ਹੈ ਇਹ ਕੀਮਤਾਂ ਨੂੰ ਪ੍ਰਭਾਵਤ ਕਰੇਗਾ।
onion price
ਹੋਰ ਵੀ ਪੜ੍ਹੋ : ਆਖ਼ਰ ਧੋਨੀ ਦਾ ਟੀ-20 ਟੀਮ ਦਾ ਮਾਰਗ ਦਰਸ਼ਕ ਬਣਨਾ ਕੁੱਝ ਲੋਕਾਂ ਨੂੰ ਕਿਉਂ ਰੜਕਦੈ