ਗੈਸ ਸਿਲੰਡਰ ਫਟਣ ਨਾਲ ਇਕ ਔਰਤ ਦੀ ਮੌਤ, 12 ਹੋਰ ਜ਼ਖ਼ਮੀ
Published : May 12, 2018, 12:56 pm IST
Updated : May 12, 2018, 12:56 pm IST
SHARE ARTICLE
gas clynder blast, one dead
gas clynder blast, one dead

ਜ਼ਿਲ੍ਹੇ ਦੇ ਬੈਰੀਆ ਥਾਣਾ ਖੇਤਰ ਦੇ ਦਲਜੀਤ ਟੋਲਾ ਗ੍ਰਾਮ ਵਿਚ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ਫਟਣ ਨਾਲ ਇਕ ਔਰਤ ਦੀ ਮੌਤ ਹੋ ਗਈ ਜਦਕਿ 12 ਹੋਰ ...

ਬਲੀਆ (ਉਤਰ ਪ੍ਰਦੇਸ਼), 12 ਮਈ : ਜ਼ਿਲ੍ਹੇ ਦੇ ਬੈਰੀਆ ਥਾਣਾ ਖੇਤਰ ਦੇ ਦਲਜੀਤ ਟੋਲਾ ਗ੍ਰਾਮ ਵਿਚ ਖਾਣਾ ਬਣਾਉਂਦੇ ਸਮੇਂ ਗੈਸ ਸਿਲੰਡਰ ਫਟਣ ਨਾਲ ਇਕ ਔਰਤ ਦੀ ਮੌਤ ਹੋ ਗਈ ਜਦਕਿ 12 ਹੋਰ ਲੋਕ ਝੁਲਸ ਗਏ। ਪੁਲਿਸ ਅਨੁਸਾਰ ਨਵੀਂ ਬਸਤੀ ਦਲਜੀਤ ਟੋਲਾ ਗ੍ਰਾਮ ਨਿਵਾਸੀ ਲਛਮਣ ਪਰਜਾਪਤੀ ਦੇ ਘਰ ਕਲ ਰਾਤ ਗੈਸ ਚੁੱਲ੍ਹੇ 'ਤੇ ਖਾਣਾ ਬਣ ਰਿਹਾ ਸੀ। ਉੇਸੇ ਦੌਰਾਨ ਸਿਲੰਡਰ ਫਟ ਗਿਆ ਅਤੇ ਝੋਪੜੀ ਅਤੇ ਪੱਕੇ ਮਕਾਨ ਵਿਚ ਅੱਗ ਲੱਗ ਗਈ।

gas clynder blast, one deadGas clynder blast, one dead

ਅੱਗ ਬਹੁਤ ਤੇਜ਼ੀ ਨਾਲ ਵਧੀ ਅਤੇ ਉਸ ਦੀ ਲਪੇਟ ਵਿਚ ਆ ਕੇ ਦੂਜੇ ਕਮਰੇ ਵਿਚ ਰੱਖੇ ਗੈਸ ਸਿਲੰਡਰ ਵਿਚ ਵੀ ਧਮਾਕਾ ਹੋ ਗਿਆ। ਘਟਨਾ ਵਿਚ ਪੂਨਮ ਦੇਵੀ (20) ਦੀ ਮੌਤ ਹੋ ਗਈ ਜਦਕਿ 12 ਹੋਰ ਲੋਕ ਝੁਲਸ ਗਏ। ਸਾਰਿਆਂ ਨੂੰ ਸੋਨਬਰਸਾ ਸਥਿਤ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 7 ਲੋਕਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement