Delhi News : ਹਰਿਆਣਾ 'ਚ ਸਿੱਖ ਵਿਅਕਤੀ ਨਾਲ ਕੁੱ.ਟਮਾਰ ਮਾਮਲੇ ’ਚ DSGMC ਪ੍ਰਧਾਨ ਨੇ ਦਿੱਤੀ ਸ਼ਿਕਾਇਤ

By : BALJINDERK

Published : Jun 12, 2024, 4:30 pm IST
Updated : Jun 12, 2024, 4:39 pm IST
SHARE ARTICLE
ਦਿੱਲੀ ਸਿੱਖ ਗੁਰਦਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ
ਦਿੱਲੀ ਸਿੱਖ ਗੁਰਦਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ

Delhi News : ਕਿਹਾ ਹਰਿਆਣਾ ਸੂਬੇ ਦੇ ਸੀਐਮ ਦੀ ਬਣਦੀ ਹੈ ਵੱਡੀ ਜ਼ਿੰਮੇਵਾਰੀ 

Delhi News :-ਦਿੱਲੀ ਸਿੱਖ ਗੁਰਦਆਰਾ ਕਮੇਟੀ ਨੇ ਕੈਂਥਲ ਵਿਚ ਇੱਕ ਸਿੱਖ ਵਿਅਕਤੀ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ। ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ DSGMC ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਦਿੱਲੀ ਸਿੱਖ ਗੁਰਦਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕੈਂਥਲ ’ਚ ਮੰਦਭਾਗੀ ਗੱਲ ਸੁਖਵਿੰਦਰ ਸਿੰਘ ਦੁਕਾਨ ਵਧਾ ਕੇ ਜਾਣ ਲੱਗਾ ਤਾਂ ਨਾਲ ਉਸ ਦੇ ਨਾਲ ਦੋ ਮੋਟਰਸਾਈਕਲ ਨੌਜਵਾਨ ਸਵਾਰ ਫਾਟਕ ’ਤੇ ਉਸ ਨਾਲ ਮੰਦੀ ਸ਼ਬਦਾਵਲੀ ਵਰਤੀ ਉਸ ਨੂੰ ਖਾਲਿਸਤਾਨੀ ਕਹਿ ਕੇ ਸੰਬੋਧਨ ਕਰਨ ਲੱਗੇ। ਉਸ ਤੋਂ ਬਾਅਦ ਗਰਮਾ ਸਰਦੀ ਹੋਣ ਤੋਂ ਬਾਅਦ ਇੱਟਾਂ ਨਾਲ ਮਾਰਿਆ ਗਿਆ । ਮੈਂ ਸਮਝਦਾ ਹਾਂ ਕਿ ਅੱਜ ਹਰਿਆਣਾ ਸਰਕਾਰ ਨੂੰ ਸੂਬੇ ਵਿਚ ਸੰਨਗਿਆਨ ਲੈਣ ਦੀ ਲੋੜ ਹੈ। ਅਜਿਹੇ ਸ਼ਰਾਰਤੀ ਅਨਸਰ ਜਿਹੜੇ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਹਰਿਆਣਾ ਵਿਚ ਸੁਖ ਸ਼ਾਂਤੀ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਆਪਸ ਵਿਚ ਹਿੰਦੂ ਸਿੱਖ ਭਾਈਚਾਰੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਇਨ੍ਹਾਂ ਕਰਕੇ ਅੱਜ ਸਮਾਜ ਵਿਚ ਇੱਕ ਵੱਡਾ ਰੋਸ ਹੈ ਕਿ ਕਿਸੇ ਵੀ ਰਾਹ ਜਾਂਦੇ ਨੂੰ ਤੁਸੀਂ ਖਾਲਿਸਤਾਨੀ ਕਹੋਗੇ ਤਾਂ ਜਦ ਉਹ ਵਿਰੋਧ ਕਰੇਗਾਂ ਤਾਂ ਕਿਧਰੇ ਨਾ ਕਿਧਰੇ ਤਕਰਾਰ ਹੁੰਦੀ ਹੈ। 
ਸੋ ਮੈਂ ਸਮਝਦਾ ਹਾਂ ਹਰਿਆਣਾ ਸੂਬੇ ਦੇ ਸੀਐਮ ਦੀ ਵੱਡੀ ਜ਼ਿੰਮੇਵਾਰੀ ਹੈ। ਜੋ ਇਹ ਨੌਜਵਾਨ ਸੁਖਵਿੰਦਰ ਨਾਲ ਹੋਇਆ ਹੈ ਉਹ ਕਿਸੇ ਹੋਰ ਨਾਲ ਨਾ ਹੋਵੇ। ਮੈਂ ਸੁਖਵਿੰਦਰ ਸਿੰਘ ਨੂੰ ਵੀ ਕਹਿੰਦਾ ਹਾਂ ਜੇਕਰ ਤੁਹਾਡੀ ਧੱਕੇ ਨਾਲ ਸ਼ਿਕਾਇਤ ਲਿਖੀ ਗਈ ਹੈ, ਅਗਰ ਉਸ ’ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਤੁਹਾਡੀ ਨਾਲ ਹਮੇਸ਼ਾਂ ਖੜੀ ਹੈ।  

(For more news apart from Complaint given by DSGMC president in the case of assault with Sikh man in Haryana News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement