ਕਿਸੇ ਨੂੰ ਜਬਰਨ ਫੈਮਿਲੀ ਪਲੈਨਿੰਗ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ - ਕੇਂਦਰ ਸਰਕਾਰ 
Published : Dec 12, 2020, 6:18 pm IST
Updated : Dec 12, 2020, 6:18 pm IST
SHARE ARTICLE
Can’t force couples to have only two children: Centre to Supreme Court
Can’t force couples to have only two children: Centre to Supreme Court

ਦੋ ਬੱਚਿਆਂ ਦੇ ਨਿਯਮ, ਭਾਵ, ਸਿਰਫ ਦੋ ਬੱਚੇ ਪੈਦਾ ਕਰਨ ਦੇ ਬੰਦਿਸ਼ ਦਾ ਵਿਰੋਧ ਕਰਦਿਆਂ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਇੱਕ ਹਲਫਨਾਮਾ ਦਾਖਲ ਕੀਤਾ।

ਨਵੀਂ ਦਿੱਲੀ - ਪਰਿਵਾਰ ਨਿਯੋਜਨ ਨਾਲ ਜੁੜੀ ਇਕ ਪਟੀਸ਼ਨ ਦੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਹੈ। ਇਸ ਪਟੀਸ਼ਨ ਸੰਬੰਧੀ ਕੇਂਦਰ ਸਰਕਾਰ ਨੇ ਅੱਜ ਆਪਣਾ ਹਲਫਨਾਮਾ ਵੀ ਦਾਖਲ ਕੀਤਾ ਹੈ। ਜਨਸੰਖਿਆ ਨਿਯੰਤਰਣ ‘ਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਜਬਰੀ ਪਰਿਵਾਰ ਪਲਾਨਿੰਗ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।

 

ਦੋ ਬੱਚਿਆਂ ਦੇ ਨਿਯਮ, ਭਾਵ, ਸਿਰਫ ਦੋ ਬੱਚੇ ਪੈਦਾ ਕਰਨ ਦੇ ਬੰਦਿਸ਼ ਦਾ ਵਿਰੋਧ ਕਰਦਿਆਂ, ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿਚ ਇੱਕ ਹਲਫਨਾਮਾ ਦਾਖਲ ਕੀਤਾ। ਕੇਂਦਰ ਸਰਕਾਰ ਨੇ ਆਪਣੇ ਹਲਫਨਾਮੇ ਵਿਚ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਜਿਸ ਦੇਸ਼ ਨੇ ਬੱਚੇ ਪੈਦਾ ਕਰਨ ਦੀ ਪਾਬੰਦੀ ਲਈ ਕਾਨੂੰਨ ਬਣਾਇਆ ਹੈ, ਉਸ ਦਾ ਨੁਕਸਾਨ ਹੀ ਹੋਇਆ ਹੈ। ਅਜਿਹਾ ਕਰਨ ਨਾਲ, ਮਰਦ ਅਤੇ  ਔਰਤ ਦੀ ਆਬਾਦੀ ਨੂੰ ਸੰਤੁਲਿਤ ਕਰਨਾ ਮੁਸ਼ਕਲ ਹੈ।

PM Modi -  Supreme CourtPM Modi - Supreme Court

ਵੱਧ ਰਹੀ ਅਬਾਦੀ 'ਤੇ ਚਿੰਤਾ ਜ਼ਾਹਰ ਕਰਦਿਆਂ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਦੇਸ਼ ਦੇ ਹਰ ਜੋੜੇ ਨੂੰ ਸਿਰਫ ਦੋ ਬੱਚੇ ਪੈਦਾ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਨਾਲ ਦੇਸ਼ ਦੀ ਆਬਾਦੀ ਨੂੰ ਕੰਟਰੋਲ ਹੋ ਸਕਦੀ ਹੈ, ਪਰ ਕੇਂਦਰ ਸਰਕਾਰ ਇਸ ਸੁਝਾਅ ਦਾ ਵਿਰੋਧ ਕਰ ਰਹੀ ਹੈ।

ਦੋ ਬੱਚਿਆਂ ਦੇ ਨਿਯਮ, ਭਾਵ, ਸਿਰਫ ਦੋ ਬੱਚੇ ਪੈਦਾ ਕਰਨ ਦੇ ਬੰਦਿਸ਼ ਦਾ ਵਿਰੋਧ ਕਰਦਿਆਂ, ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿਚ ਇੱਕ ਹਲਫਨਾਮਾ ਦਾਖਲ ਕੀਤਾ।Can’t force couples to have only two children: Centre to Supreme Court

ਕੇਂਦਰ ਸਰਕਾਰ ਨੇ ਹਲਫਨਾਮੇ ਵਿਚ ਕਿਹਾ ਹੈ ਕਿ ਪਿਛਲੀਆਂ ਦੋ ਜਨਗਣਨਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲੋਕ ਖ਼ੁਦ ਦੋ ਬੱਚਿਆਂ ਦਾ ਪਰਿਵਾਰ ਰੱਖਣਾ ਚਾਹੁੰਦੇ ਹਨ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਭਾਰਤ ਵਿਚ ਆਪਣੇ ਹਾਲਾਤਾਂ ਅਤੇ ਪਰਿਵਾਰ ਨਿਯੋਜਨ ਦੀਆਂ ਜ਼ਰੂਰਤਾਂ ਨੂੰ ਨਿਯੰਤਰਿਤ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ। ਇਹ ਜ਼ਬਰਦਸਤੀ ਕਿਸੇ ਉਤੇ ਲਾਗੂ ਨਹੀਂ ਕੀਤਾ ਜਾ ਸਕਦਾ।

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement