ਦਸਵੀਂ ਪਾਸ ਲਈ ਇਸ ਵਿਭਾਗ 'ਚ ਨਿੱਕਲੀਆਂ ਸਰਕਾਰੀ ਨੌਕਰੀਆਂ, ਨਹੀਂ ਹੋਏਗਾ ਕੋਈ ਟੈਸਟ
Published : Nov 13, 2020, 11:54 am IST
Updated : Nov 13, 2020, 11:56 am IST
SHARE ARTICLE
India Post Recruitment
India Post Recruitment

ਉਮੀਦਵਾਰਾਂ ਦੇ ਆਨਲਾਈਨ ਜਮ੍ਹਾ ਅਰਜੀਆਂ ਦੇ ਆਧਾਰ ‘ਤੇ ਮੈਰਿਟ ਸੂਚੀ ਤਿਆਰ ਕਰਕੇ ਚੋਣ ਕੀਤੀ ਜਾਵੇਗੀ।

ਨਵੀਂ ਦਿੱਲੀ- ਝਾਰਖੰਡ ਅਤੇ ਪੰਜਾਬ ਪੋਸਟਲ ਸਰਕਲ ‘ਚ ਦਸਵੀਂ ਪਾਸ ਲਈ ਵੈਂਕੇਸੀਆਂ ਨਿੱਕਲੀਆਂ ਹਨ। ਦੱਸ ਦੇਈਏ ਕਿ ਭਾਰਤੀ ਡਾਕ ਵਿਭਾਗ ਤਹਿਤ ਝਾਰਖੰਡ ਪੋਸਟਲ ਸਰਕਲ ਤੇ ਪੰਜਾਬ ਪੋਸਟਲ ਸਰਕਲ ‘ਚ ਪੇਂਡੂ ਡਾਕ ਸੇਵਕਾਂ ਦੀ 1634 ਭਰਤੀਆਂ ਨਿੱਕਲੀਆਂ ਹਨ। ਝਾਰਖੰਡ ਪੋਸਟਲ ਸਰਕਲ ‘ਚ 1,118 ਵੇਕੈਂਸੀਆਂ ਤੇ ਪੰਜਾਬ ਪੋਸਟਲ ਸਰਕਲ ‘ਚ 516 ਵੈਂਕੇਸੀਆਂ ਹਨ। ਜੋ ਉਮੀਦਵਾਰ ਇਸ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਤੇ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ। 

Jobs

ਅਹੁਦਿਆਂ ਦਾ ਵਿਵਰਣ 
ਝਾਰਖੰਡ ਪੋਸਟਲ ਸਰਕਲ- 1,118 ਵੇਕੈਂਸੀਆਂ
ਪੰਜਾਬ ਪੋਸਟਲ ਸਰਕਲ - 516 ਵੈਂਕੇਸੀਆਂ

ਸਿੱਖਿਆ ਯੋਗਤਾ
ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਜਮਾਤ ਪਾਸ ਹੋਵੇ। 10ਵੀਂ ‘ਚ ਮੈਥ, ਸਥਾਨਕ ਭਾਸ਼ਾ ਤੇ ਅੰਗਰੇਜੀ ‘ਚ ਪਾਸ ਹੋਣਾ ਜ਼ਰੂਰੀ ਹੈ। 10ਵੀਂ ਤਕ ਸਥਾਨਕ ਭਾਸ਼ਾ ਪੜ੍ਹੀ ਹੋਣੀ ਜ਼ਰੂਰੀ ਹੈ। ਹਿੰਦੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ।

ਅਪਲਾਈ ਕਰਨ ਦੀ ਆਖਰੀ ਤਾਰੀਖ
ਅਹੁਦਿਆਂ ਲਈ ਆਨਲਾਈਨ ਅਰਜੀਆਂ ਦੀ ਆਖਰੀ ਤਾਰੀਖ 11 ਦਸੰਬਰ, 2020 ਹੈ।  

ਉਮਰ 
ਇਸ ਲਈ ਘੱਟੋ ਘੱਟ 18 ਸਾਲ ਤੇ ਵੱਧ ਤੋਂ ਵੱਧ 40 ਸਾਲ ਹੋਣੀ ਜ਼ਰੂਰੀ ਹੈ। 

Jobs

ਵੇਤਨ
ਬੀਪੀਐਸ ਲਈ 12,000 ਰੁਪਏ ਤੋਂ 14,500 ਰੁਪਏ
ਜੀਡੀਐਸ/ਏਬੀਪੀਐਸ ਲਈ 10,000 ਤੋਂ 12,000 ਰੁਪਏ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੇ ਆਨਲਾਈਨ ਜਮ੍ਹਾ ਅਰਜੀਆਂ ਦੇ ਆਧਾਰ ‘ਤੇ ਮੈਰਿਟ ਸੂਚੀ ਤਿਆਰ ਕਰਕੇ ਚੋਣ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ 
 ਜੋ ਉਮੀਦਵਾਰ ਇਸ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਤੇ ਵਿਭਾਗ ਦੀ ਵੈਬਸਾਈਟ @appost.in ਤੇ ਜਾ ਕੇ ਅਪਲਾਈ ਕਰ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement