ਆਪਣੇ ਦਾਦੇ ਦੀਆਂ ਅੱਖਾਂ ਨਾਲ ਦੁਨੀਆ ਦੇਖ ਰਹੀ ਹੈ ਇਹ ਪੋਤੀ
Published : Jan 14, 2020, 4:40 pm IST
Updated : Jan 14, 2020, 5:05 pm IST
SHARE ARTICLE
File Photo
File Photo

ਦਾਦਾ ਪੋਤੀ ਦਾ ਗਾਇਆ ਗਾਣਾ ਕਰ ਰਿਹਾ ਸਭ ਨੂੰ ਭਾਵੁਕ

 ਚੰਡੀਗੜ੍ਹ- ਮਾਂ ਬਾਪ ਬੱਚਿਆਂ ਨੂੰ ਜਨਮ ਦੇ ਕੇ ਇਹ ਬੇਹੱਦ ਖੂਬਸੂਰਤ ਸ੍ਰਿਸ਼ਟੀ ਦਿਖਾਉਂਦੇ ਪਰ ਬੱਚਿਆਂ ਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਸਾਨੂੰ ਉਹ ਹੌਂਸਲਾ ਦਿੰਦੇ ਹਨ ਜੋ ਸਾਨੂੰ ਇਸ ਸਮਾਜ ਵਿਚ ਵਿਚਾਰਨਾ ਸਿਖਾਉਂਦੇ ਹਨ, ਅਜਿਹੀ ਹੀ ਇੱਕ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ  ਜਿਥੇ ਇੱਕ ਦਾਦਾ ਆਪਣੀ ਪੋਤੀ ਨਾਲ ਸਟੇਜ ਤੇ ਪੁਰਾਣੀ ਫਿਲਮ ਜੀਵਨ ਮ੍ਰਿਤਯੂ ਦਾ ਗਾਣਾ 'ਝਿਲ ਮਿਲ ਸਿਤਾਰੋਂ ਕਾ ਆਂਗਨ ਹੋਗਾ' ਗਾਉਂਦੇ ਦਿਖਾਈ ਦੇ ਰਹੇ ਹਨ

File PhotoFile Photo

ਪਰ ਇਸ ਦਾਦਾ ਜੀ ਦੀ ਇਹ ਲਾਡਲੀ ਪੋਤੀ ਦੇਖ ਨਹੀਂ ਸਕਦੀ। ਇਸ ਲੜਕੀ ਦੀ ਅੱਖਾਂ ਦੀ ਜੋਤ ਨਹੀਂ ਹੈ ਪਰ ਇਹ ਦਾਦਾ ਪੋਤੀ ਗਾਉਂਦੇ ਬਹੁਤ ਸੋਹਣਾ ਹਨ ਅਤੇ ਇਸ ਲੜਕੀ ਦਾ ਦਾਦਾ ਉਸਨੂੰ ਹਰ ਥਾਂ ਹੌਂਸਲਾ ਦੇ ਰਿਹਾ ਹੈ। ਦੋਵਾਂ ਵਿਚਲਾ ਪਿਆਰ ਇਹ ਸਾਫ ਦਰਸਾ ਰਿਹਾ ਹੈ ਕਿ ਇਹ ਪੋਤੀ ਆਪਣੇ ਦਾਦਾ ਜੀ ਦੀਆਂ ਅੱਖਾਂ ਨਾਲ ਸੰਸਾਰ ਨੂੰ ਦੇਖ ਪਾ ਰਹੀ ਹੈ।

File PhotoFile Photo

ਇੱਕ ਵਾਰ ਤਾਂ ਇਹ ਵੀਡੀਓ ਦੇਖਕੇ ਤੁਹਾਡਾ ਸਭ ਦਾ ਦਿਲ ਵੀ ਭਾਵੁਕ ਹੋ ਗਿਆ ਹੋਣਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦਾਦਾ ਪੋਤੀ ਦੇ ਪਿਆਰ ਦਾ ਕਿ ਆਪਣੇ ਬਜ਼ੁਰਗਾਂ ਕੋਲੋਂ ਇਸ ਲੜਕੀ ਨੂੰ ਕਿੰਨੀ ਜ਼ਿਆਦਾ ਸੁਪੋਰਟ ਮਿਲ ਰਹੀ ਹੈ। ਸਲਾਮ ਹੈ ਅਜਿਹੇ ਰਿਸ਼ਤਿਆਂ ਨੂੰ ਜਿਥੇ ਰੱਬ ਰੂਪੀ ਪਿਆਰ ਇਸ ਕਦਰ ਵਰਸਦਾ ਹੈ।

FileFile

ਦੱਸ ਦਈਏ ਕਿ ਅੱਜ ਕੱਲ੍ਹ ਦੇ ਬੱਚਿਆਂ ਕੋਲ ਇਨ੍ਹਾਂ ਸਮਾਂ ਹੀ ਨਹੀਂ ਹੈ ਕਿ ਉਹ ਆਪਣੇ ਦਾਦਾ-ਦਾਦੀ ਨਾਲ ਸਮਾਂ ਬਿਤਾ ਸਕਣ। ਕਿਉਂਕਿ ਅੱਜ ਕੱਲ੍ਹ ਦੇ ਬੱਚੇ ਸਾਰਾ ਦਿਨ ਇੰਟਰਨੈੱਟ ਦੀ ਵਰਤੋਂ ਕਰ ਦੇ ਹਨ ਜਾਂ ਪੜ੍ਹਾਈ ਜਾਂ ਫਿਰ ਜ਼ਿਆਦਾ ਸਮਾਂ ਆਪਣੇ ਦੋਸਤਾਂ ਨਾਲ ਗੁਜਾਰਦੇ ਹਨ ਅਤੇ ਇਹੀ ਕਾਰਨ ਹੈ ਕਿ ਬੱਚੇ ਆਪਣੇ ਪਿਆਰ ਦੇ ਰਿਸ਼ਤਿਆਂ ਤੋਂ ਦੁਰ ਹੋ ਰਹੇ ਹਨ। 
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement