Jammu and Kashmir Accident News : ਜੰਮੂ-ਕਸ਼ਮੀਰ : ਡੋਡਾ 'ਚ ਓਵਰਲੋਡ ਗੱਡੀ ਖੱਡ 'ਚ ਡਿੱਗੀ, 5 ਦੀ ਮੌਤ, 17 ਜ਼ਖਮੀ 

By : BALJINDERK

Published : Jul 15, 2025, 8:29 pm IST
Updated : Jul 15, 2025, 8:29 pm IST
SHARE ARTICLE
ਜੰਮੂ-ਕਸ਼ਮੀਰ : ਡੋਡਾ 'ਚ ਓਵਰਲੋਡ ਗੱਡੀ ਖੱਡ 'ਚ ਡਿੱਗੀ, 5 ਦੀ ਮੌਤ, 17 ਜ਼ਖਮੀ 
ਜੰਮੂ-ਕਸ਼ਮੀਰ : ਡੋਡਾ 'ਚ ਓਵਰਲੋਡ ਗੱਡੀ ਖੱਡ 'ਚ ਡਿੱਗੀ, 5 ਦੀ ਮੌਤ, 17 ਜ਼ਖਮੀ 

Jammu and Kashmir Accident News : ਡੋਡਾ-ਭਰਤ ਰੋਡ 'ਤੇ ਟੈਂਪੂ ਟ੍ਰੈਵਲਰ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ

Jammu and Kashmir Accident News in Punjabi : ਜੰਮੂ-ਕਸ਼ਮੀਰ ਦੇ ਪਹਾੜੀ ਡੋਡਾ ਜ਼ਿਲ੍ਹੇ ’ਚ ਮੰਗਲਵਾਰ ਨੂੰ ਇਕ ਓਵਰਲੋਡ ਗੱਡੀ ਦੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ ’ਚ ਡਿੱਗਣ ਨਾਲ ਇਕ ਔਰਤ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। 

ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਡੋਡਾ ਸ਼ਹਿਰ ਤੋਂ ਕਰੀਬ 30 ਕਿਲੋਮੀਟਰ ਦੂਰ ਪੋਂਡਾ ਨੇੜੇ ਡੋਡਾ-ਭਰਤ ਰੋਡ ਉਤੇ ਉਸ ਸਮੇਂ ਵਾਪਰਿਆ ਜਦੋਂ ਇਕ ਟੈਂਪੂ ਟ੍ਰੈਵਲਰ ਦੇ ਡਰਾਈਵਰ ਨੇ ਸਵੇਰੇ ਕਰੀਬ 9 ਵਜੇ ਅੰਨ੍ਹੇ ਮੋੜ ਉਤੇ ਗੱਲਬਾਤ ਕਰਦੇ ਸਮੇਂ ਕੰਟਰੋਲ ਗੁਆ ਦਿਤਾ। ਮੁਹੰਮਦ ਅਸ਼ਰਫ (35), ਮੰਗਤਾ ਵਾਨੀ (51), ਅਤਾ ਮੁਹੰਮਦ (33), ਤਾਲਿਬ ਹੁਸੈਨ (35), ਰਫੀਕਾ ਬੇਗਮ (60) ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਡੋਡਾ ਵਿਖੇ ਮ੍ਰਿਤਕ ਐਲਾਨ ਦਿਤਾ ਗਿਆ। 

(For more news apart from  Jammu and Kashmir: Overloaded vehicle falls into gorge in Doda, 5 dead, 17 injured News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement