
Dehli News : NPCI ਨੇ ਬੈਂਕਾਂ/PSP/UPI ਐਪਸ ਨੂੰ ਨਿਰਦੇਸ਼ ਕੀਤੇ ਜਾਰੀ
Dehli News : ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਰਾਹੀਂ ਲੈਣ-ਦੇਣ ਦੀਆਂ ਖਾਸ ਸ਼੍ਰੇਣੀਆਂ ਲਈ 5 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਹ ਸਹੂਲਤ 15 ਸਤੰਬਰ ਤੋਂ ਲਾਗੂ ਹੋਵੇਗੀ। ਇਨ੍ਹਾਂ ਵਿੱਚ ਪ੍ਰਮਾਣਿਤ ਵਪਾਰੀਆਂ ਲਈ ਟੈਕਸ ਭੁਗਤਾਨ, ਹਸਪਤਾਲ ਦੇ ਬਿੱਲ, ਵਿਦਿਅਕ ਸੰਸਥਾਵਾਂ ਵਿੱਚ ਫੀਸਾਂ, ਆਈਪੀਓਜ਼ ਵਿੱਚ ਭੁਗਤਾਨ ਅਤੇ ਸਰਕਾਰੀ ਪ੍ਰਤੀਭੂਤੀਆਂ ਸ਼ਾਮਲ ਹਨ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਬੈਂਕਾਂ/PSP/UPI ਐਪਸ ਨੂੰ ਨਿਰਦੇਸ਼ ਜਾਰੀ ਕੀਤੇ ਹਨ।
(For more news apart from upi payment limit increased up to 5 lakh for some transactions News in Punjabi, stay tuned to Rozana Spokesman)