
13 ਲੋਕ ਹੋਏ ਗੰਭੀਰ ਜ਼ਖਮੀ
ਇਟਾਵਾ: ਸੈਫਾਈ ਥਾਣਾ ਖੇਤਰ ਦੇ ਅਧੀਨ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਵੀਰਵਾਰ ਸਵੇਰੇ ਟਰੱਕ ਅਤੇ ਸਲੀਪਰ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਯਾਤਰੀਆਂ ਦੀ ਮੌਤ ਹੋ (Terrible collision with a private bus truck) ਗਈ ਅਤੇ 13 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਹੋਰ ਵੀ ਪੜ੍ਹੋ: ਮੱਧ ਪ੍ਰਦੇਸ਼ ਵਿਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਹੋਈ ਮੌਤ |
Terrible collision with a private bus truck
ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਚੀਕ -ਚਿਹਾੜਾ ਮੱਚ ਗਿਆ। ਜ਼ਖਮੀਆਂ ਨੂੰ ਸੈਫਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੱਸ ਵਿੱਚ ਸਵਾਰ ਲੋਕ ਦਿੱਲੀ ਤੋਂ ਗੋਂਡਾ ਜਾ ਰਹੇ ਸਨ। । ਪ੍ਰਾਈਵੇਟ ਬੱਸ ਵਿੱਚ 50 ਤੋਂ ਵੱਧ ਯਾਤਰੀ ਮੌਜੂਦ (Terrible collision with a private bus truck) ਸਨ। ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਬੁਰੀ (Terrible collision with a private bus truck) ਤਰ੍ਹਾਂ ਨੁਕਸਾਨੀ ਗਈ।
Accident
ਬੱਸ ਦੇ ਡਰਾਈਵਰ ਦਿਲੀਪ ਸ਼ੁਕਲਾ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਯਾਤਰੀ, ਕਿਸ਼ਨ ਸ਼ੁਕਲਾ, ਗੋਂਡਾ ਨਿਵਾਸੀ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਰਾਜ ਦੇ ਮੁੱਖ ਮੰਤਰੀ ਯੋਗੀ (Terrible collision with a private bus truck) ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ (Terrible collision with a private bus truck) ਦਿੱਤੇ ਹਨ।
Accident
ਹੋਰ ਵੀ ਪੜ੍ਹੋ: ਯੂਪੀ 'ਚ ਆਪ ਦੀ ਸਰਕਾਰ ਬਣੀ ਤਾਂ ਅਸੀਂ 24 ਘੰਟਿਆਂ ਦੇ ਅੰਦਰ 300 ਯੂਨਿਟ ਬਿਜਲੀ ਮੁਫਤ ਕਰਾਂਗੇ- AAP