
Madhya Pradesh News : 'ਕੌਣ ਸਭ ਤੋਂ ਤੇਜ਼ ਤੈਰਦਾ ਹੈ ਤਿੰਨ ਦੋਸਤਾਂ ਨੇ ਲਗਾਈ ਸੀ ਸ਼ਰਤ
Madhya Pradesh News : ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ 'ਚ 19 ਸਾਲਾ ' ਦੇ ਇਕ ਨੌਜਵਾਨ ਕਥਿਤ ਤੌਰ 'ਤੇ 10 ਰੁਪਏ ਦੀ ਸ਼ਰਤ ਜਿੱਤਣ ਲਈ ਐਤਵਾਰ ਨੂੰ ਤੈਰ ਕੇ ਤਾਲਾਬ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਡੁੱਬ ਗਿਆ। ਇਹ ਘਟਨਾ ਦੇਵਰੀ ਪੁਲਿਸ ਥਾਣੇ ਅਧੀਨ ਪੈਂਦੇ ਗੋਰਖਪੁਰ ਪਿੰਡ 'ਚ ਸਵੇਰੇ 11 ਵਜੇ ਹੋਈ।
ਇਹ ਵੀ ਪੜੋ : Rajasthan News : ਰਾਜਸਥਾਨ ਦੇ ਡੇਢ ਸਾਲ ਦੇ ਮਾਸੂਮ ਨੂੰ 8.5 ਕਰੋੜ ਰੁਪਏ ਲੱਗਿਆ ਟੀਕਾ
ਐਡੀਸ਼ਨਲ ਪੁਲਿਸ ਸੁਪਰਡੈਂਟ ਕਮਲੇਸ਼ ਖਾਰਪੁਸੇ ਨੇ ਕਿਹਾ ਕਿ ਮ੍ਰਿਤਕ ਹਰੀਸ਼ ਅਹਿਰਵਾਰ 3 ਦੋਸਤਾਂ ਦੇ ਸਮੂਹ 'ਚ ਸ਼ਾਮਲ ਸੀ, ਜਿਨ੍ਹਾਂ ਨੇ ਇਹ ਜਾਨਣ ਲਈ 10 ਰੁਪਏ ਦੀ ਸ਼ਰਤ ਲਾਈ ਸੀ ਕਿ ਕੌਣ ਸਭ ਤੋਂ ਤੇਜ਼ ਤੈਰਦਾ ਹੈ। ਇਸੇ ਕੋਸ਼ਿਸ਼ 'ਚ ਅਹਿਰਵਾਰ 'ਚ ਤਾਲਾਬ 'ਚ ਡੁੱਬ ਗਿਆ। ਉਸ ਦੀ ਲਾਸ਼ ਦੁਪਹਿਰ 3 ਵਜੇ ਬਰਾਮਦ ਕਰ ਲਈ ਗਈ ਹੈ ।
(For more news apart from young man lost his life for 10 thousand rupees in Madhya Pradesh, drowned while trying to cross pond News in punjabi News in Punjabi, stay tuned to Rozana Spokesman)