
ਵਿਜੇ ਵੱਲਭ ਸਾਧਨਾ ਸੈਂਟਰ ਦੇ ਲੋਕਾਂ ਨੂੰ ਕਰਨਗੇ ਸੰਬੋਧਨ
ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਜੈਨ ਸੰਤ ਆਚਾਰੀਆ ਸ਼੍ਰੀ ਵਿਜੈ ਵੱਲਭ ਸੂਰੀਸ਼ਵਰ ਜੀ ਮਹਾਰਾਜ ਦੀ 151 ਵੀਂ ਜਨਮ ਦਿਵਸ ਦੇ ਮੌਕੇ ਰਾਜਸਥਾਨ ਦੇ ਪਾਲੀ ਵਿਖੇ ਸਟੈਚੂ ਆਫ਼ ਪੀਸ ਦਾ ਉਦਘਾਟਨ ਕਰਨਗੇ।
Narendra Modi
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਸਟੈਚੂ ਆਫ ਪੀਸ ਦਾ ਉਦਘਾਟਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਵਿਜੇ ਵੱਲਭ ਸਾਧਨਾ ਸੈਂਟਰ ਦੇ ਲੋਕਾਂ ਨੂੰ ਵੀ ਸੰਬੋਧਨ ਕਰਨਗੇ।
Narendra Modi
ਸਟੈਚੂ ਆਫ ਪੀਸ 151 ਇੰਚ ਦੀ ਹੈ। ਇਹ ਬੁੱਤ ਅਸ਼ਟਧਾਤੂ ਦੀ ਬਣੀ ਹੈ। ਇਹ ਪਾਲੀ ਦੇ ਜੇਤਪੁਰਾ ਖੇਤਰ ਦੇ ਵਿਜੇ ਵੱਲਭ ਸਾਧਨਾ ਕੇਂਦਰ ਵਿੱਚ ਸਥਾਪਤ ਕੀਤਾ ਗਿਆ ਹੈ।
Narendra Modi
ਦੱਸ ਦੇਈਏ ਕਿ ਉਨ੍ਹਾਂ ਦੇ ਜੀਵਨ ਵਿਚ 1870 ਤੋਂ 1954 ਤਕ ਸੁਰੀਸ਼ਵਰ ਜੀ ਭਗਵਾਨ ਮਹਾਂਵੀਰ ਦੇ ਸੰਦੇਸ਼ ਨੂੰ ਨਿਰਸਵਾਰਥ ਅਤੇ ਸਮਰਪਣ ਨਾਲ ਪ੍ਰਸਾ ਕੀਤਾ।
ਸੁਰੀਸ਼ਵਰ ਜੀ ਮਹਾਰਾਜ ਨੇ ਕਹਿਣਾ ਸੀ
Narendra Modi
ਕਿ ਅਹਿੰਸਾ ਦੇ ਰਸਤੇ 'ਤੇ ਚੱਲਦਿਆਂ ਹੀ ਵਿਸ਼ਵ ਸ਼ਾਂਤੀ ਨੂੰ ਉਤਸ਼ਾਹਤ ਕਰਨਾ ਸੰਭਵ ਹੈ, ਜਿਵੇਂ ਕਿ ਭਗਵਾਨ ਮਹਾਂਵੀਰ ਨੇ ਕਿਹਾ ਹੈ। ਇਸ ਲਈ ਸਾਰਿਆਂ ਨੂੰ ਅਹਿੰਸਕ ਸਮਾਜ ਦੀ ਸਿਰਜਣਾ ਲਈ ਯੋਗਦਾਨ ਦੇਣਾ ਚਾਹੀਦਾ ਹੈ। ਵਿਸ਼ਵ ਸ਼ਾਂਤੀ ਲਈ ਇਹ ਜ਼ਰੂਰੀ ਹੈ।