ਟਿਕਰੀ ਬਾਰਡਰ ਵਿਖੇ ਇਕ ਸਟੇਜ ''ਗੁਲਾਬ ਕੌਰ ਨਗਰ'' ਦੇ ਨਾਂਅ 'ਤੇ ਬਣਾਈ
Published : Dec 16, 2020, 12:11 pm IST
Updated : Dec 16, 2020, 12:11 pm IST
SHARE ARTICLE
Gulab Kaur
Gulab Kaur

ਗੁਲਾਬ ਕੌਰ ਜੀ ਨੂੰ ਗ਼ਦਰ ਦੀ ਧੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ

ਨਵੀਂ ਦਿੱਲੀ: ਕਿਸਾਨੀ ਅੰਦੋਲਨ ਦੇ ਤਹਿਤ ਟਿਕਰੀ ਬਾਰਡਰ ਵਿੱਖੇ ਕੁੱਲ 5 ਸਟੇਜਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚੋਂ ਇੱਕ ਸਟੇਜ ''ਗੁਲਾਬ ਕੌਰ ਨਗਰ'' ਦੇ ਨਾਂਅ ਤੋਂ ਬਣਾਈ ਗਈ ਹੈ। ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਲੋਕਾਂ ਨੂੰ ਗੁਲਾਬ ਕੌਰ ਜੀ ਦਾ ਇਤਿਹਾਸ ਪਤਾ ਹੈ।

FARMERFARMER

ਦਰਅਸਲ ਗੁਲਾਬ ਕੌਰ ਜੀ ਨੂੰ ਗ਼ਦਰ ਦੀ ਧੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪਣੇ ਪਤੀ ਨੂੰ ਛੱਡ ਆਜ਼ਾਦੀ ਦੀ ਲਹਿਰ 'ਚ ਕੁੱਦ ਗਈ ਸੀ ਗੁਲਾਬ ਕੌਰ।  ਬੀਬੀ ਗੁਲਾਬ ਕੌਰ ਹਾਂਗਕਾਂਗ ’ਚ ਰੋਜ਼ਾਨਾ ਪ੍ਰਵਾਸੀ ਭਾਰਤੀਆਂ ਦੀਆਂ ਬੈਠਕਾਂ ਹੁੰਦੀਆਂ ਸਨ, ਜਿਨ੍ਹਾਂ ਵਿੱਚ ਗ਼ਦਰ ਪਾਰਟੀ ਦੇ ਆਗੂ ਭਾਸ਼ਣ ਦਿੰਦੇ ਤੇ ਆਜ਼ਾਦੀ ਦੀ ਜੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ।

Gulab Kaur Gulab Kaur

ਭਾਸ਼ਣਾਂ ਤੋਂ ਬਾਅਦ ਇੱਕ ਮੁਟਿਆਰ ਉੱਠਦੀ, ਸੁਰੀਲੇ ਤੇ ਜੋਸ਼ੀਲੇ ਸੁਰ ਵਿੱਚ ‘ਗ਼ਦਰ ਦੀ ਗੂੰਜ’ ਕਵਿਤਾ ਦੀਆਂ ਸਤਰਾਂ ਪੜ੍ਹਦੀ। ਅੰਗਰੇਜ਼ਾਂ ਵਿਰੁੱਧ ਭਾਰਤੀਆਂ ਨੂੰ ਜਗਾਉਣ ਵਾਲੀ ਉਸ ਵੀਰਾਂਗਣਾ ਦਾ ਨਾਮ ਸੀ – ਬੀਬੀ ਗੁਲਾਬ ਕੌਰ।

Gulab KaurGulab Kaur

ਅਜ਼ਾਦੀ ਲਹਿਰ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ ਗ਼ਦਰ ਲਹਿਰ ‘ਚ ਬੀਬੀ ਗੁਲਾਬ ਕੌਰ ਬਖ਼ਸ਼ੀਵਾਲਾ ਦਾ ਨਾਂ ਸੁਨਹਿਰੀ ਅੱਖ਼ਰਾਂ ਵਿਚ ਲਿਖਿਆ ਹੋਇਆ ਹੈ। ਮੇਰੇ ਵੱਲੋਂ ਗੁਲਾਬ ਕੌਰ ਜੀ ਦੇ ਨਾਲ-ਨਾਲ ਕਿਸਾਨੀ ਅੰਦੋਲਨ 'ਚ ਹਿੱਸਾ ਲੈ ਰਹੇ ਪਾਕ ਵਿਚਾਰਾਂ ਵਾਲੇ ਸਾਰੇ ਕਿਸਾਨਾਂ ਅਤੇ ਭੈਣਾਂ ਨੂੰ ਸਲਾਮ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement