ਡਾਂਸ ਬਾਰ ਨੂੰ ਮੁੰਬਈ ਦੇ ਸੁਪ੍ਰੀਮ ਕੋਰਟ ਨੇ ਦਿੱਤੀ ਇਜਾਜ਼ਤ, ਪਰ ਨੋਟ ਉਡਾਉਣ ਦੀ ਮਨਾਹੀ 
Published : Jan 17, 2019, 4:18 pm IST
Updated : Jan 17, 2019, 4:18 pm IST
SHARE ARTICLE
Mumbai Dance Bar
Mumbai Dance Bar

ਸੁਪ੍ਰੀਮ ਕੋਰਟ ਨੇ ਮੁੰਬਈ ਵਿਚ ਡਾਂਸ ਵਾਰ ਨੂੰ ਲੈ ਕੇ ਅਹਿਮ ਫੈਸਲਾ ਦਿਤਾ। ਮੁੰਬਈ 'ਚ ਹੁਣ ਡਾਂਸ ਵਾਰ ਖੁੱਲ ਸਕਣਗੇ ਪਰ ਨਵੇ ਨਿਯਮਾ ਮੁਤਾਬਕ। ਅਪਣੇ ਫੈਸਲੇ 'ਚ ਅਦਾਲਤ...

ਮੰਬਈ: ਸੁਪ੍ਰੀਮ ਕੋਰਟ ਨੇ ਮੁੰਬਈ ਵਿਚ ਡਾਂਸ ਵਾਰ ਨੂੰ ਲੈ ਕੇ ਅਹਿਮ ਫੈਸਲਾ ਦਿਤਾ। ਮੁੰਬਈ 'ਚ ਹੁਣ ਡਾਂਸ ਵਾਰ ਖੁੱਲ ਸਕਣਗੇ ਪਰ ਨਵੇ ਨਿਯਮਾ ਮੁਤਾਬਕ। ਅਪਣੇ ਫੈਸਲੇ 'ਚ ਅਦਾਲਤ ਨੇ ਡਾਂਸ ਬਾਰ ਖੋਲ੍ਹਣ ਲਈ ਲਾਇਸੈਂਸ ਹਾਸਲ ਕਰਨ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਦੁਆਰਾ ਨਿਰਧਾਰਤ ਕੀਤੀ ਗਈ ਸਖਤ ਸ਼ਰਤਾਂ 'ਚ ਢੀਲ ਦਿਤੀ ਅਤੇ ਡਾਂਸ ਪਰਫਾਰਮੈਂਸ ਲਈ ਸਾੜ੍ਹੇ ਪੰਜ ਘੰਟੇ ਦੇ ਸਮੇਂ ਨੂੰ ਬਰਕਰਾਰ ਰੱਖਿਆ।

supreme Court Relaxes stringentSpreme Court Relaxes stringent

ਕੋਰਟ ਨੇ ਆਰਕੈਸਟਰਾਂ ਅਤੇ ਡਾਂਸਰਾਂ ਨੂੰ ਟਿਪ ਦੇਣ ਦੀ ਆਗਿਆ ਦਿਤੀ ਹੈ ਪਰ ਬਾਰ ਦੇ ਅੰਦਰ ਡਾਂਸਰਾਂ 'ਤੇ ਪੈਸੇ ਉਡਾਉਣ 'ਤੇ ਰੋਕ ਲਗਾਈ ਹੈ। ਜਸਟਿਸ ਏਕੇ ਸੀਕਰੀ ਦੀ ਪ੍ਰਧਾਨਤਾ ਵਾਲੀ ਬੈਂਚ ਨੇ ਮਹਾਰਾਸ਼ਟਰ ਦੇ ਹੋਟਲ, ਰੇਸਤਰਾਂ ਅਤੇ ਬਾਰ ਰੂਮ 'ਚ ਅਸ਼ਲੀਲ ਨਾਂਚ 'ਤੇ ਰੋਕ ਅਤੇ ਔਰਤਾਂ ਦੀ ਗਰਿਮਾ ਦੀ ਰੱਖਿਆ ਸਬੰਧੀ ਕਾਨੂੰਨ, 2016  ਦੇ ਕੁੱਝ ਤਜਵੀਜਾਂ ਨੂੰ ਰੱਦ ਕਰ ਦਿਤਾ ਗਿਆ ਹੈ।

ਅਦਾਲਤ ਨੇ ਡਾਂਸ ਬੈਂਚ ਨੇ ਇਸ ਡਾਂਸ ਬਾਰ ਦੇ ਸ਼ਾਮ ਛੇ ਵਜੇ ਤੋਂ ਰਾਤ ਸਾੜ੍ਹੇ ਗਿਆਰਾਂ ਵੱਜੇ ਤੱਕ ਹੀ ਪਰੋਗਰਾਮ ਆਯੋਜਿਤ ਕਰਨ ਦੀ ਸਮਾਂ ਨਿਰਧਾਰਤ ਕਰਨ ਸਬੰਧੀ ਪ੍ਰਾਵਧਾਨ ਠੀਕ ਰੋਕਿਆ ਹੈ।  ਆਪਣੇ ਫੈਸਲੇ 'ਚ ਅਦਾਲਤ ਨੇ ਕਿਹਾ ਕਿ ਡਾਂਸ ਵਾਰ ਤੇ ਪੂਰੀ ਤਰ੍ਹਾਂ ਨਾਲ ਰੋਕ ਨਹੀਂ ਲਗਾਇਆ ਜਾ ਸਕਦਾ। ਮਹਾਰਾਸ਼ਟਰ 'ਚ ਸਾਲ 2005  ਤੋਂ ਬਾਅਦ  ਕੋਈ ਲਾਇਸੇਂਸ ਨਹੀਂ ਦਿਤਾ ਗਿਆ ਹੈ। ਇਨ੍ਹਾਂ ਦੇ ਲਈ ਨਿਯਮ ਬਣਾਏ ਜਾ ਸੱਕਦੇ ਹਨ । ਪਰ ਪੂਰੀ ਤਰ੍ਹਾਂ ਰੋਕ ਨਹੀਂ ਲਗਾਇਆ ਜਾ ਸਕਦੀ ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement