ISRO: ਇਸਰੋ ਨੇ ਮੌਸਮ ਦੀ ਭਵਿੱਖਬਾਣੀ ਕਰਨ ਵਾਲਾ ਸੈਟੇਲਾਈਟ ਕੀਤਾ ਲਾਂਚ 
Published : Feb 17, 2024, 6:26 pm IST
Updated : Feb 17, 2024, 6:26 pm IST
SHARE ARTICLE
ISRO launches weather forecasting satellite
ISRO launches weather forecasting satellite

51.7 ਮੀਟਰ ਲੰਬੇ ਜੀਐਸਐਲਵੀ-ਐਫ14 ਰਾਕੇਟ ਨੂੰ ਲਾਂਚ ਕੀਤਾ ਗਿਆ ਹੈ।

ISRO: ਸ਼੍ਰੀਹਰੀਕੋਟਾ - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਜੀਐੱਸਐੱਲਵੀ ਰਾਕੇਟ ਰਾਹੀਂ ਤੀਜੀ ਪੀੜ੍ਹੀ ਦੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਸੈਟੇਲਾਈਟ ਇਨਸੈਟ-3ਡੀਐੱਸ ਨੂੰ ਲਾਂਚ ਕੀਤਾ। ਇਸ ਸੈਟੇਲਾਈਟ ਦਾ ਉਦੇਸ਼ ਧਰਤੀ ਦੀ ਸਤਹ ਅਤੇ ਸਮੁੰਦਰੀ ਨਿਰੀਖਣਾਂ ਦੇ ਅਧਿਐਨ ਨੂੰ ਉਤਸ਼ਾਹਤ ਕਰਨਾ ਹੈ। 51.7 ਮੀਟਰ ਲੰਬੇ ਜੀਐਸਐਲਵੀ-ਐਫ14 ਰਾਕੇਟ ਨੂੰ ਲਾਂਚ ਕੀਤਾ ਗਿਆ ਹੈ।

ਲਾਂਚ ਨੂੰ ਦੇਖਣ ਲਈ ਇਕੱਠੀ ਹੋਈ ਭੀੜ ਨੇ ਰਾਕੇਟ ਦੇ ਲਾਂਚ ਹੋਣ 'ਤੇ ਖੁਸ਼ੀ ਮਨਾਈ ਅਤੇ ਤਾੜੀਆਂ ਵਜਾਈਆਂ। ਇਸਰੋ ਨੇ ਕਿਹਾ ਕਿ ਲਗਭਗ 2,274 ਕਿਲੋਗ੍ਰਾਮ ਭਾਰ ਵਾਲਾ ਇਹ ਉਪਗ੍ਰਹਿ ਭਾਰਤੀ ਮੌਸਮ ਵਿਭਾਗ (ਆਈਐਮਡੀ) ਸਮੇਤ ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ ਵੱਖ-ਵੱਖ ਵਿਭਾਗਾਂ ਨੂੰ ਸੇਵਾ ਪ੍ਰਦਾਨ ਕਰੇਗਾ। 1 ਜਨਵਰੀ ਨੂੰ ਪੀਐਸਐਲਵੀ-ਸੀ58/ਐਕਸਪੋਸੈਟ ਮਿਸ਼ਨ ਦੇ ਸਫ਼ਲ ਲਾਂਚ ਤੋਂ ਬਾਅਦ 2024 ਵਿੱਚ ਇਸਰੋ ਦਾ ਇਹ ਦੂਜਾ ਮਿਸ਼ਨ ਹੈ।


 

SHARE ARTICLE

ਏਜੰਸੀ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement