ਚਾਵਾਂ ਨਾਲ ਪਾਲਿਆ ਪੁੱਤ ਹੀ ਬਣਿਆ ਮਾਂ ਦੀ ਮੌਤ ਦਾ ਕਾਰਨ
Published : Mar 17, 2021, 1:41 pm IST
Updated : Mar 17, 2021, 1:47 pm IST
SHARE ARTICLE
The son slapped his mother
The son slapped his mother

ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ: ਦੇਸ਼ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਤਕਾਰ,ਚੋਰੀ,ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

The son slapped his motherThe son slapped his mother

ਅਜਿਹਾ ਹੀ ਮਾਮਲਾ ਦੇਸ਼ ਦੀ ਰਾਜਧਾਨੀ ਤੋਂ ਸਾਹਮਣੇ ਆਇਆ ਹੈ। ਜਿਥੇ ਪੁੱਤ ਕਪੁੱਤ ਬਣ ਗਿਆ। ਮਾਂ ਜੋ ਆਪਣਾ ਪੇਟ  ਭੁੱਖਾ ਰੱਖ ਕੇ ਆਪਣੇ ਬੱਚੇ ਦਾ ਪੇਟ ਭਰਦੀ ਹੈ ਆਪ ਗਿੱਲੇ ਤਾਂ ਤੇ ਸੌਂ ਕੇ ਆਪਣੇ  ਬੱਚਿਆਂ ਨੂੰ ਸੁੱਕੇ ਥਾਂ ਤੇ ਪਾਉਂਦੀ ਹੈ ਪਰ  ਬੱਚੇ ਵੱਡੇ  ਉਹਨਾਂ ਨਾਲ ਬਦਸਲੂਕੀ ਕਰਦੇ ਹਨ। ਅਜਿਹਾ ਹੀ ਮਾਮਲਾ   ਦੇਸ਼ ਦੀ ਰਾਜਧਾਨੀ ਤੋਂ ਸਾਹਮਣੇ ਆਇਆ ਹੈ ਜਿਥੇ  ਇਕ ਪੁੱਤਰ ਨੇ ਆਪਣੀ ਬਜ਼ੁਰਗ ਮਾਂ ਦੀ ਜਾਨ ਲੈ ਲਈ। 

The son slapped his motherThe son slapped his mother

ਵਾਇਰਲ ਵੀਡੀਓ ਦੇ ਅਨੁਸਾਰ, ਦਿੱਲੀ ਦੇ ਬਿੰਦਾਪੁਰ ਥਾਣੇ ਵਿੱਚ, ਬੇਟੇ ਨੇ ਆਪਣੀ 76 ਸਾਲਾ ਮਾਂ ਨੂੰ ਸੜਕ 'ਤੇ ਥੱਪੜ ਮਾਰ ਦਿੱਤਾ। ਜਿਵੇਂ ਹੀ ਬੇਟੇ ਨੇ ਬਜ਼ੁਰਗ ਮਾਂ ਨੂੰ ਥੱਪੜ ਮਾਰਿਆ, ਉਹ ਜ਼ਮੀਨ ਤੇ ਡਿੱਗ ਪਈ ਤੇ ਉਸਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੜਕ ਦੇ ਕਿਨਾਰੇ ਤੇ ਘਰ ਦੇ ਸੀਸੀਟੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

The son slapped his motherThe son slapped his mother

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement