
ਸਾਬਕਾ ਅਧਕਾਰੀਆਂ ਨੇ ਮੋਦੀ ਨੂੰ ਭੇਜੀ ਖੁੱਲ੍ਹੀ ਚੱਠੀ ਚ ਬਆਿਨੇ ਹਾਲਾਤ
ਦੇਸ਼ ਅੰਦਰ ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਤੋਂ ਪ੍ਰੇਸ਼ਾਨ ੪੯ ਸੇਵਾਮੁਕਤ ਅਧਕਾਰੀਆਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰੰਿਦਰ ਮੋਦੀ ਨੂੰ ਲਖੇ ਪੱਤਰ ਵਚਿ ਕਹਾ ਹੈ ਕ ਿਇਹ ਆਜ਼ਾਦ ਭਾਰਤ ਦਾ ਸੰਭ ਤੋਂ ਹਨੇਰਗਰਦੀ ਵਾਲਾ ਸਮਾਂ ਹੈ। ਪੱਤਰ ਵਚਿ ਭਆਿਨਕ ਹਾਲਾਤ ਲਈ ਪ੍ਰਧਾਨ ਮੰਤਰੀ ਨੂੰ ਜ਼ੰਿਮੇਵਾਰ ਠਹਰਾਇਆ ਗਆਿ ਹੈ। ਇਹ ਪੱਤਰ ਉਨਾਵ ਅਤੇ ਕਠੂਆ ਬਲਾਤਕਾਰ ਮਾਮਲਆਿਂ ਦੇ ਪਛੋਕਡ਼ ਵਚਿ ਲਖਿਆਿ ਗਆਿ ਹੈ। ਕਠੂਆ ਅਤੇ ਉਨਾਵ ਸਮੂਹਕ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਵਚਿ ਗੁੱਸੇ ਦੀ ਲਹਰਿ ਹੈ। ਦੇਸ਼ ਵਚਿ ਥਾਂ-ਥਾਂ @ਤੇ ਇਨ੍ਹਾਂ ਘਟਨਾਵਾਂ ਦਾ ਵਰੋਧ ਹੋ ਰਹਾ ਹੈ। ਲੋਕ ਬੇਟੀਆਂ ਦੀ ਸੁਰੱਖਆਿ ਨੂੰ ਲੈ ਕੇ ਸਰਕਾਰ ਤੋਂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ।
Narendra Modi
ਸਾਬਕਾ ਅਧਕਾਰੀਆਂ ਨੇ ਮੋਦੀ ਸਰਕਾਰ ਦੀ ਨੰਿਦਾ ਕਰਦੇ ਹੋਏ ਲਖਿਆਿ ਕ ਿਗ਼ਲਤੀਆਂ ਮੰਨਣ ਅਤੇ ਉਨ੍ਹਾਂ ਨੂੰ ਸੁਧਾਰਨ ਦੀ ਬਜਾਏ ਪ੍ਰਧਾਨ ਮੰਤਰੀ ਚੁੱਪ ਰਹੇ। ਉਨ੍ਹਾਂ ਨੇ ਅਪਣੀ ਚੁੱਪ ਉਦੋਂ ਤੋਡ਼ੀ ਜਦੋਂ ਭਾਰਤ ਅਤੇ ਕੌਮਾਂਤਰੀ ਪੱਧਰ @ਤੇ ਜਨਤਾ ਦਾ ਗੁੱਸਾ ਉਸ ਪੱਧਰ @ਤੇ ਪਹੁੰਚ ਗਆਿ, ਜਸਿ ਨੂੰ ਉਹ ਜ਼ਆਿਦਾ ਨਜ਼ਰਅੰਦਾਜ਼ ਨਹੀਂ ਕਰ ਸਕਦੇ ਸਨ। ਸ਼ੁਕਰਵਾਰ ਨੂੰ ਮੋਦੀ ਨੇ ਉਨਾਵ ਅਤੇ ਕਠੂਆ ਵਚਿ ਨਾਬਾਲਗ਼ਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਦੇਸ਼ ਲਈ ਸ਼ਰਮੰਿਦਾ ਕਰਨ ਵਾਲਾ ਦਸਆਿ ਸੀ ਅਤੇ ਜ਼ੋਰ ਦੇ ਕੇ ਕਹਾ ਸੀ ਕ ਿਦੋਸ਼ੀਆਂ ਨੂੰ ਬਖ਼ਸ਼ਆਿ ਨਹੀਂ ਜਾਵੇਗਾ ਅਤੇ ਬੇਟੀਆਂ ਨੂੰ ਇਨਸਾਫ਼ ਮਲੇਗਾ।ਪੱਤਰ ਵਚਿ ਲਖਿਆਿ ਗਆਿ ਕ ਿਆਜ਼ਾਦ ਭਾਰਤ ਦਾ ਇਹ ਸੱਭ ਤੋਂ ਕਾਲਾ ਸਮਾਂ ਹੈ। ਇਹ ਵਖਾਉਂਦਾ ਹੈ ਕ ਿਸਰਕਾਰ, ਸਆਿਸੀ ਦਲ ਅਤੇ ਨੇਤਾ ਕੰਿਨੇ ਕਮਜ਼ੋਰ ਹਨ।