ਬੋਤਲ ਵੇਖ ਪਿਆਸੀ ਗਲਹਿਰੀ ਨੇ ਹੱਥ ਉਠਾ ਕੇ ਮੰਗਿਆ ਪਾਣੀ 
Published : Jul 17, 2020, 4:53 pm IST
Updated : Jul 17, 2020, 4:53 pm IST
SHARE ARTICLE
FILE PHOTO
FILE PHOTO

ਕਈ ਵਾਰ ਅਜਿਹੀਆਂ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ..........

ਕਈ ਵਾਰ ਅਜਿਹੀਆਂ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ ਕਿ ਜਿਸਨੂੰ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਅਜਿਹੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਗਲਹਿਰੀ ਹੱਥ ਚੁੱਕਦੇ ਹੋਏ ਪਾਣੀ ਦੀ ਮੰਗਦੀ ਹੋਈ ਦਿਖਾਈ ਦਿੱਤੀ।

Social media platforms whatsappSocial media 

ਦਰਅਸਲ, ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਟਵਿੱਟਰ ਹੈਂਡਲ ਨਾਲ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਸਨੇ ਕੈਪਸ਼ਨ ਵਿੱਚ ਲਿਖਿਆ ਮੈਂ ਇੰਨੀ ਖੂਬਸੂਰਤ ਵੀਡੀਓ ਕਦੇ ਨਹੀਂ ਵੇਖੀ, ਇਹ ਵਟਸਐਪ ਰਾਹੀਂ  ਮਿਲੀ। 

ਵੀਡੀਓ ਵਿਚ ਇਹ ਸਪੱਸ਼ਟ ਹੈ ਕਿ ਜਿਵੇਂ ਹੀ ਗਲਹਿਰੀ ਨੂੰ ਪਾਣੀ ਦੀ ਬੋਤਲ ਵਿਚੋਂ ਪਾਣੀ ਪਿਲਾਇਆ ਜਾਂਦਾ ਸੀ, ਉਹ ਬੜੇ ਚਾਅ ਨਾਲ ਪਾਣੀ ਪੀਂਦੀ ਹੈ ਇਸ ਦੌਰਾਨ ਕੁਝ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ।

photophoto

ਹਰ ਕੋਈ ਇਸ ਗਲਹਿਰੀ ਦੀ ਮਾਸੂਮੀਅਤ ਵੇਖ  ਕੇ ਹੱਸ ਰਿਹਾ ਹੈ। ਉਸੇ ਸਮੇਂ, ਕੁਝ ਲੋਕ ਇਸ ਨੂੰ ਮੰਦਭਾਗਾ ਵੀ ਕਹਿ ਰਹੇ ਹਨ ਕਿ  ਗਲਹਿਰੀ ਨੂੰ ਪਾਣੀ ਮੰਗਣਾ ਪਿਆ।

ਇਸ ਨੂੰ ਵੇਖਦਿਆਂ ਹੀ, ਬਹੁਤ ਸਾਰੇ ਲੋਕਾਂ ਨੇ ਇਸ ਨੂੰ ਪੋਸਟ ਕਰਨਾ ਸ਼ੁਰੂ ਕਰ ਦਿੱਤਾ।  ਫਿਲਹਾਲ ਇਸ ਵੀਡੀਓ ਨੂੰ ਸ਼ੋਸਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement