ਦਿਲ ਨੂੰ ਝੰਜੋੜ ਦੇਵੇਗੀ ਕੁੱਤੇ ਨਾਲ ਫੁੱਟਪਾਥ 'ਤੇ ਸੁੱਤੇ ਪਏ ਮਾਸੂਮ ਦੀ ਇਹ ਤਸਵੀਰ
Published : Dec 17, 2020, 12:54 pm IST
Updated : Dec 17, 2020, 3:13 pm IST
SHARE ARTICLE
Homeless Boy sleeping on a footpath with a dog
Homeless Boy sleeping on a footpath with a dog

ਬੱਚੇ ਦੀ ਕਹਾਣੀ ਇੰਨੀ ਭਾਵੁਕ ਸੀ ਕਿ ਕਿਸੇ ਦਾ ਵੀ ਦਿਲ ਕੰਬ ਜਾਂਦਾ।

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ਵਿਚ ਇਨ੍ਹੀਂ ਦਿਨੀਂ ਇਕ ਸਥਾਨਕ ਵਿਅਕਤੀ ਵੱਲੋਂ ਬੇਬੱਸ ਬੱਚੇ  ਦੀ ਕੁੱਤੇ ਨਾਲ ਸੁੱਤੇ ਪਏ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Homeless Boy sleeping on a footpath with a dogHomeless Boy sleeping on a footpath with a dog

 ਫੋਟੋ ਵਾਇਰਲ ਹੋਣ ਤੋਂ ਬਾਅਦ ਜ਼ਿਲੇ ਦਾ ਪ੍ਰਸ਼ਾਸਨ ਵੀ ਆਪਣੀ ਕੁੰਭਕਰਨੀ ਨੀਂਦ ਤੋਂ ਜਾਗ ਗਿਆ ਅਤੇ ਹਰਕਤ ਵਿਚ ਆ ਗਿਆ ਅਤੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪੁਲਿਸ ਨੂੰ ਇਹ ਬੇਸਹਾਰਾ ਬੱਚਾ ਮਿਲਿਆ।

Homeless Boy sleeping on a footpath with a dogHomeless Boy sleeping on a footpath with a dog

ਜਦੋਂ ਪੁਲਿਸ ਨੇ ਬੇਸਹਾਰਾਨੂੰ ਸੜਕ ਤੇ ਸੌਣ ਬਾਰੇ ਪੁੱਛਿਆ, ਤਾਂ ਬੱਚੇ ਦੀ ਕਹਾਣੀ ਇੰਨੀ ਭਾਵੁਕ ਸੀ ਕਿ ਕਿਸੇ ਦਾ ਵੀ ਦਿਲ ਕੰਬ ਜਾਂਦਾ। ਇਹ ਬੱਚਾ ਜੋ ਲਗਭਗ 9 ਤੋਂ 10 ਸਾਲ ਦੀ ਉਮਰ ਦਾ ਲੱਗਦਾ ਹੈ,ਉਸਨੇ ਆਪਣਾ ਨਾਮ ਅੰਕਿਤ  ਦੱਸਿਆ ਹੈ। ਬੱਚੇ ਦੇ ਅਨੁਸਾਰ ਉਸਦਾ ਪਿਤਾ ਜੇਲ੍ਹ ਵਿੱਚ ਹੈ ਅਤੇ ਮਾਂ ਚਲੀ ਗਈ ਹੈ। ਇਹ ਮਾਸੂਮ ਬੱਚਾ ਇਸ ਤੋਂ ਇਲਾਵਾ ਆਪਣੇ ਪਰਿਵਾਰ ਜਾਂ ਘਰ ਬਾਰੇ ਕੁਝ ਨਹੀਂ ਜਾਣਦਾ।

Homeless Boy sleeping on a footpath with a dogHomeless Boy sleeping on a footpath with a dog

ਇਹ ਮਾਸੂਮ ਚਾਹ ਦੀ ਦੁਕਾਨ 'ਤੇ ਕੰਮ ਕਰਕੇ ਜਾਂ ਕੂੜਾ ਚੁੱਕ ਕੇ ਪੈਸੇ ਕਮਾ ਕੇ ਆਪਣਾ ਗੁਜ਼ਾਰਾ ਤੋਰਦਾ ਹੈ। ਉਹ ਆਪਣੇ ਸਾਥੀ ਕੁੱਤੇ  ਦਾ ਵੀ ਪੇਟ ਭਰਦਾ ਹੈ, ਜਿਸਨੂੰ ਉਹ ਪਿਆਰ ਨਾਲ ਡੈਨੀ ਨੂੰ ਬੁਲਾਉਂਦਾ ਹੈ। ਰਾਤ ਦੀ ਠੰਡ ਵਿਚ ਉਹ ਆਪਣੇ ਦੋਸਤ ਕੁੱਤੇ ਨਾਲ ਮੁਜ਼ੱਫਰਨਗਰ ਦੇ ਸ਼ਿਵ ਚੌਕ ਦੀ ਮਾਰਕੀਟ ਵਿਚ ਕਿਸੇ ਵੀ ਦੁਕਾਨ ਦੇ ਸਾਹਮਣੇ ਸੌਂ ਜਾਂਦਾ ਹੈ। ਕੁੱਤੇ ਸਾਰੀ ਰਾਤ  ਆਪਣੇ ਮਾਲਕ ਦੀ ਦੇਖਭਾਲ ਕਰਦਾ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement