
ਰਿਕਸ਼ਾ ਚਾਲਕ ਦਾ ਬਣਾ ਦਿੱਤਾ ਲੱਖਾਂ ਦਾ ਬਿੱਲ
ਮੁੰਬਈ: ਭਗਵਾਨ ਕਹੇ ਜਾਣ ਵਾਲੇ ਡਾਕਟਰ ਉਸ ਸਮੇ ਸ਼ੈਤਾਨ ਬਣ ਜਾਂਦੇ ਨੇ ਜਦੋ ਉਹ ਗਰੀਬਾਂ ਨਾਲ ਧੱਕਾ ਕਰਦੇ ਨੇ ਅਜਿਹਾ ਹੀ ਮਾਮਲਾ ਜਆਈਆਂ ਹੈ ਮੁੰਬਈ ਤੋਂ ਜਿਥੇ ਇਕ ਰਿਕਸ਼ਾ ਚਾਲਾਕ ਦਾ ਬਿਲ ਅੱਠ ਲੱਖ ਬਣਾ ਦਿਤੀ ਹਾਸਪਤਾਲ ਵਾਲਿਆਂ ਨੇ ਰਿਕਸ਼ਾ ਚਾਲਾਕ ਨੂੰ ਕਿਹਾ ਕੇ ਜੇਕਰ ਉਹ 8 ਲੱਖ ਰੁਪਏ ਦਵੇਗਾ ਤਾ ਉਸ ਨੂੰ ਮ੍ਰਿਤਕ ਦੀ ਲਾਸ਼ ਮਿਲੇਗੀ ਤੇ ਹੁਣ ਰਿਕਸ਼ਾ ਚਾਲਾਕ ਕਰੇ ਤਾ ਕਰੇ ਕੀ ਜਿਸ ਤੋਂ ਬਾਅਦ ਰੱਬ ਦਾ ਬੰਦਾ ਉਸ ਦੀ ਮਦਦ ਲਈ ਆਈਆਂ ਉਸ ਨੇ ਹਸਪਤਾਲ ਦੇ ਡਾਕਟਰਾਂ ਨੂੰ ਝਾੜ ਪਾਈ ਜਿਸ ਤੋਂ ਬਾਅਦ ਉਹ ਲਾਸ਼ ਦੇਣ ਨੂੰ ਤਿਆਰ ਹੋਏ।
Hospital
ਇਸ ਤਰ੍ਹਾਂ ਉਹਨਾਂ ਨੇ ਡਾਕਟਰਾਂ ਦੀ ਰੇਲ ਬਣਾਈ। ਫਿਰ ਰਿਕਸ਼ਾ ਚਾਲਕ ਨੇ ਡਾਕਟਰ ਨੂੰ ਕਿਹਾ ਕਿ ਉਹ ਉਹਨਾਂ ਦੀ ਕਦਰ ਕਰਦੇ ਹਨ ਕਿਉਂ ਕਿ ਲੋਕ ਉਹਨਾਂ ਨੂੰ ਰੱਬ ਮੰਨਦੇ ਹਨ। ਪਰ ਉਹ ਵੀ ਅਪਣਾ ਫਰਜ਼ ਨਾ ਭੁੱਲਣ। ਫਿਰ ਉਸ ਤੋਂ ਬਾਅਦ ਦੋਵਾਂ ਵਿਚ ਬਹੁਤ ਤੂੰ-ਤੂੰ ਮੈਂ ਮੈਂ ਹੁੰਦੀ ਹੈ ਤੇ ਫਿਰ ਉਹਨਾਂ ਵਿਚ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਦੋਵੇਂ ਇਕ ਦੂਜੇ ਦੇ ਗਲੇ ਲਗਦੇ ਹਨ।
Hospital
ਦਸ ਦਈਏ ਕਿ ਕੋਰੋਨਾ ਕਾਰਨ ਪੂਰੀ ਦੁਨੀਆ ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਕੋਰੋਨਵਾਇਰਸ ਦੇ ਸੰਕਰਮਣ ਬਾਰੇ ਲੋਕਾਂ ਦੇ ਮਨਾਂ ਵਿਚ ਹਰ ਕਿਸਮ ਦੇ ਪ੍ਰਸ਼ਨ ਉੱਠਦੇ ਰਹਿੰਦੇ ਹਨ। ਸ਼ਪੱਸ਼ਟ ਹੈ ਇਹ ਵਾਇਰਸ ਨੂੰ ਲੈ ਕੇ ਦੁਨੀਆ ਭਰ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਖੋਜ ਕੀਤੀ ਜਾ ਰਹੀ ਹੈ। ਇਸ ਬਾਰੇ ਲਗਾਤਾਰ ਨਵੀਂ ਜਾਣਕਾਰੀ ਆਉਂਦੀ ਰਹਿੰਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਲੋਕ ਇਹ ਪੁੱਛ ਰਹੇ ਹਨ ਕਿ ਕੀ ਮੱਛਰ ਕੱਟਣ ਨਾਲ ਵੀ ਇੱਕ ਦੂਜੇ ਵਿੱਚ ਕੋਰੋਨਾ ਫੈਲਦਾ ਹੈ।
Corona Virus
ਹੁਣ ਖੋਜ ਵਿਚ ਸਾਹਮਣੇ ਆਇਆ ਹੈ ਕਿ ਮੱਛਰ ਦੇ ਕੱਟਣ ਨਾਲ ਕੋਰੋਨਾ ਦਾ ਕੋਈ ਖ਼ਤਰਾ ਨਹੀਂ ਹੈ। ਹਾਲਾਂਕਿ ਇਸ ਸਾਲ ਮਾਰਚ ਵਿੱਚ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਇੱਥੇ ਇਹੀ ਗੱਲ ਕਹੀ ਸੀ। ਅਮਰੀਕਾ ਦੀ ਕੈਨਸਸ ਯੂਨੀਵਰਸਿਟੀ ਨੇ ਮੱਛਰਾਂ ਬਾਰੇ ਖੋਜ ਕੀਤੀ। ਇਸ ਦੀ ਰਿਪੋਰਟ ਦੇ ਅਨੁਸਾਰ, ਸਾਰਾਂ-ਕੋਵ -2 ਵਾਇਰਸ ਜੋ ਕੋਰੋਨਾ ਫੈਲਾਉਂਦੇ ਹਨ, ਮੱਛਰ ਦੇ ਕੱਟਣ ਨਾਲ ਨਹੀਂ ਫੈਲ ਸਕਦਾ।
Corona Virus
ਵਿਗਿਆਨੀਆਂ ਨੇ ਮੱਛਰਾਂ ਦੀਆਂ ਤਿੰਨ ਕਿਸਮਾਂ - ਏਡੀਜ਼ ਏਜੀਪੱਟੀ, ਏਡੀਜ਼ ਅਲਬੋਪਿਕਟਸ ਅਤੇ ਕੁਲੇਕਸ ਕੁਇੰਫੈਸੀਅਸ ਉੱਤੇ ਖੋਜ ਕੀਤੀ। ਤਿੰਨੋਂ ਕਿਸਮਾਂ ਦੇ ਮੱਛਰ ਚੀਨ ਵਿਚ ਮੌਜੂਦ ਹਨ ਅਤੇ ਕੋਰੋਨਾ ਚੀਨ ਤੋਂ ਹੀ ਫੈਲਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।