IAS Officers Promotion: ਪੰਜਾਬ ਦੇ 2 ਆਈ.ਏ.ਐਸ. ਅਫ਼ਸਰਾਂ ਸਮੇਤ ਦੇਸ਼ ਭਰ ਦੇ 32 ਅਫ਼ਸਰਾਂ ਨੂੰ ਤਰੱਕੀ
Published : Jan 19, 2024, 9:16 pm IST
Updated : Jan 19, 2024, 9:16 pm IST
SHARE ARTICLE
IAS Mohammad Tayyab and Anindita Mitra
IAS Mohammad Tayyab and Anindita Mitra

ਆਨੰਦਿਤਾ ਮਿੱਤਰਾ ਅਤੇ ਮੁਹੰਮਦ ਤੱਈਅਬ (ਦੋਵੇਂ 2007 ਬੈਚ) ਕੇਂਦਰ ’ਚ ਸੰਭਾਲਣਗੇ ਸੰਯੁਕਤ ਸਕੱਤਰ ਜਾਂ ਬਰਾਬਰ ਦਾ ਅਹੁਦਾ

IAS Officers Promotion: ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (ਆਈ.ਏ.ਐੱਸ.) ਦੇ 32 ਅਫ਼ਸਰ ਤਰੱਕੀ ਪਾ ਕੇ ਕੇਂਦਰ ’ਚ ਇੰਪੈਨਲ ਹੋ ਗਏ ਹਨ। 2007 ਬੈਚ ਦੇ ਇਨ੍ਹਾਂ ਅਫ਼ਸਰਾਂ ਨੂੰ ਸੰਯੁਕਤ ਸਕੱਤਰ ਜਾਂ ਬਰਾਬਰ ਦਾ ਅਹੁਦਾ ਦਿਤਾ ਜਾਵੇਗਾ।

ਇਨ੍ਹਾਂ ’ਚ 2 ਪੰਜਾਬ ਦੇ ਅਫ਼ਸਰ, ਆਨੰਦਿਤਾ ਮਿੱਤਰਾ ਅਤੇ ਮੁਹੰਮਦ ਤੱਈਅਬ ਵੀ ਸ਼ਾਮਲ। ਇਸ ਤੋਂ ਇਲਾਵਾ ਏ.ਜੀ.ਐਮ.ਯੂ.ਟੀ. ਦਾ ਇਕ ਜਵਾਹਰ ਪੀ., ਆਂਧਰ ਪ੍ਰਦੇਸ਼ ਦਾ ਇਕ ਅਫ਼ਸਰ ਮਰਿਤਯੁੰਜੈ ਰੇਵੂ, ਬਿਹਾਰ ਦੇ ਤਿੰਨ ਗੋਪਾਲ ਮੀਨਾ, ਵਿਨੋਦ ਸਿੰਘ ਗੁੰਜਿਆਲ, ਦਿਨੇਸ਼ ਕੁਮਾਰ, ਛੱਤੀਸਗੜ੍ਹ ਦੇ ਤਿੰਨ ਸ਼ੰਮੀ ਅਬੀਦੀ, ਬਿਸਵਰਾਜੂ ਐਸ., ਮੁਹੰਮਤ ਕਾਸਿਰ ਅਬਦੁੱਲਹੱਕ, ਗੁਜਰਾਤ ਦੇ ਚਾਰ ਰਵੀ ਸ਼ੰਕਰ, ਰਾਮਈਆ ਐਮ. ਮੂਥਾਦਾਥ, ਦਿਲੀਪ ਕੁਮਾਰ ਭੂਰਾਰਾਮ ਰਾਣਾ, ਸੰਦੀਪ ਜੇ. ਸਗਲੇ, ਕਰਨਾਟਕ ਦਾ ਇਕ ਕੇ.ਵੀ. ਤਿਰਲੋਕ ਚੰਦਰਾ, ਮਹਾਰਾਸ਼ਟਰ ਦੇ ਤਿੰਨ ਅਮਿਤ ਸੈਣੀ, ਸਚਿੰਦਰ ਪ੍ਰਤਾਪ ਸਿੰਘ, ਅਸ਼ਵਿਨ ਅਸ਼ੋਕ ਮੁਦਗੁਲ, ਮਨੀਪੁਰ ਦੇ ਦੋ ਨਿੰਗਥੋਜਮ ਜੀਉਫ਼ਰੀ, ਚਿਪਹਾਂਗ ਏ. ਵੋਰਚਾਊਓ, ਮੱਧ ਪ੍ਰਦੇਸ਼ ਦੇ ਤਿੰਨ ਸ੍ਰੀਰਾਮ ਸ਼ੁਕਲਾ, ਸਵਾਮੀ ਮੀਨਾ ਨਾਇਕ ਸਵਤੰਤਰ ਕੁਮਾਰ ਸਿੰਘ, ਨਾਗਾਲੈਂਡ ਦਾ ਇਕ ਕੋਸੁਨਿਊ ਯੋਹੋਮੇ, ਉਡੀਸ਼ਾ ਦੇ ਦੋ ਬਲਵੰਤ ਸਿੰਘ, ਸਚਿਨ ਰਾਮਚੰਦਰਾ ਜਾਧਵ, ਤਾਮਿਲਨਾਡੂ ਦਾ ਇਕ ਨੰਥਾ ਕੁਮਾਰ ਕੇ., ਉੱਤਰਾਂਚਲ ਦਾ ਇਕ ਨੀਰਜ ਖਰਵਾਲ, ਯੂ.ਪੀ. ਦੇ ਤਿੰਨ ਆਦਰਸ਼ ਸਿੰਘ, ਚਿੱਤਰਾ ਵੀ. ਪ੍ਰਭੂ ਨਰਾਇਣ ਸਿੰਘ ਅਤੇ ਪਛਮੀ ਬੰਗਾਲ ਦਾ ਇਕ ਅਨੁਰਾਗ ਸ੍ਰੀਵਾਸਤਵ ਸ਼ਾਮਲ ਹਨ।

 (For more Punjabi news apart from 32 officers including 2 IAS officers from Punjab have been promoted, stay tuned to Rozana Spokesman)

Tags: ias officer

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement