
ਇਸ ਹੈਰੋਇਨ ਦੀ ਕੀਮਤ 2,21,50,000 (ਦੋ ਕਰੋੜ 21 ਲੱਖ 50 ਹਜ਼ਾਰ ਰੁਪਏ) ਰੁਪਏ ਹੈ।
ਮਿਜ਼ੋਰਮ - ਅਸਾਮ ਰਾਈਫਲਜ਼ ਨੇ ਆਈਜ਼ੋਲ 'ਚ 2.2 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਸ ਹੈਰੋਇਨ ਦੀ ਬਰਾਮਦਗੀ ਦੇ ਸਿਲਸਿਲੇ ਵਿਚ ਇਕ ਵਿਅਕਤੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਇਹ ਜਾਣਕਾਰੀ ਅਸਾਮ ਰਾਈਫ਼ਲਜ਼ ਦੇ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਸਾਮ ਰਾਈਫ਼ਲਜ਼, ਸੂਬੇ ਦਾ ਆਬਕਾਰੀ ਵਿਭਾਗ ਅਤੇ ਨਸ਼ੀਲਾ ਪਦਾਰਥ ਰੋਕਥਾਮ ਵਿਭਾਗ ਦੇ ਕਰਮੀਆਂ ਨੇ ਸਾਬਣ ਦੇ 35 ਬਕਸਿਆਂ ਵਿਚ ਲੁਕਾ ਕੇ ਰੱਖੀ ਗਈ 443 ਗ੍ਰਾਮ ਹੈਰੋਇਨ ਜ਼ਬਤ ਕੀਤੀ।
ਇਸ ਹੈਰੋਇਨ ਦੀ ਕੀਮਤ 2,21,50,000 (ਦੋ ਕਰੋੜ 21 ਲੱਖ 50 ਹਜ਼ਾਰ ਰੁਪਏ) ਰੁਪਏ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਸਾਮ ਰਾਈਫ਼ਲਜ਼, ਸੂਬੇ ਦਾ ਆਬਕਾਰੀ ਵਿਭਾਗ ਅਤੇ ਨਸ਼ੀਲਾ ਪਦਾਰਥ ਰੋਕਥਾਮ ਵਿਭਾਗ ਦੇ ਕਰਮੀਆਂ ਨੇ ਸਾਬਣ ਦੇ 35 ਬਕਸਿਆਂ ਵਿਚ ਲੁਕਾ ਕੇ ਰੱਖੀ ਗਈ 443 ਗ੍ਰਾਮ ਹੈਰੋਇਨ ਜ਼ਬਤ ਕੀਤੀ। ਇਸ ਹੈਰੋਇਨ ਦੀ ਕੀਮਤ 2,21,50,000 (ਦੋ ਕਰੋੜ 21 ਲੱਖ 50 ਹਜ਼ਾਰ ਰੁਪਏ) ਰੁਪਏ ਹੈ।