Sunita Williams ਦੀ ਸ਼ਾਨਦਾਰ ਯਾਤਰਾ ਤੇ ਸੰਘਰਸ਼ ਦੀ ਭਾਵਨਾ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ- ਰਾਜਨਾਥ ਸਿੰਘ
Published : Mar 19, 2025, 10:19 am IST
Updated : Mar 19, 2025, 10:19 am IST
SHARE ARTICLE
Sunita Williams' remarkable journey will inspire millions: Rajnath Singh
Sunita Williams' remarkable journey will inspire millions: Rajnath Singh

ਰੱਖਿਆ ਮੰਤਰੀ ਰਾਜਨਾਥ  ਸਿੰਘ ਨੇ ਵੀ ਸੁਨੀਤਾ ਦੀ ਵਾਪਸੀ ਉੱਤੇ ਵਧਾਈ ਦਿੱਤੀ।

 

Sunita Williams' remarkable journey will inspire millions: ਭਾਰਤ ਦੀ ਧੀ ਸੁਨੀਤਾ ਵਿਲੀਅਮਜ਼ 9 ਮਹੀਨੇ ਬਾਅਦ ਪੁਲਾੜ ਤੋਂ ਧਰਤੀ ਉੱਤੇ ਵਾਪਸ ਆਈ। ਸੁਨੀਤਾ ਨੂੰ ਲੈ ਕੇ ਪਰਤੇ ਕਰੂਜ 9 ਦੀ ਸਫਲ ਲੈਂਡਿੰਗ ਤੋਂ ਬਾਅਦ ਗੁਜਰਾਤ ਮੇਹਸਾਣਾ ਸਥਿਨ ਉਨ੍ਹਾਂ ਦੇ ਜੱਦੀ ਪਿੰਡ ਵਿਚ ਜਮ ਕੇ ਜਸ਼ਨ ਮਨਾਇਆ ਗਿਆ। ਰੱਖਿਆ ਮੰਤਰੀ ਰਾਜਨਾਥ  ਸਿੰਘ ਨੇ ਵੀ ਸੁਨੀਤਾ ਦੀ ਵਾਪਸੀ ਉੱਤੇ ਵਧਾਈ ਦਿੱਤੀ।

ਰਾਜਨਾਥ ਨੇ ਕਿਹਾ ਕਿ ਸੁਨੀਤਾ ਵਿਲੀਅਮਜ਼ ਦੀ ਸ਼ਾਨਦਾਰ ਯਾਤਰਾ, ਅਟੁੱਟ ਸਮਰਪਣ, ਦ੍ਰਿੜਤਾ ਤੇ ਸੰਘਰਸ਼ ਦੀ ਭਾਵਨਾ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ।  

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ਉੱਤੇ ਆਪਣੀ ਪੋਸਟ ਵਿਚ ਕਿਹਾ ਕਿ ਨਾਸਾ ਦੇ Crew9 ਦੀ ਧਰਤੀ 'ਤੇ ਸੁਰੱਖਿਅਤ ਵਾਪਸੀ 'ਤੇ ਬਹੁਤ ਖ਼ੁਸ਼ ਹਾਂ! ਭਾਰਤ ਦੀ ਧੀ ਸੁਨੀਤਾ ਵਿਲੀਅਮਜ਼ ਅਤੇ ਹੋਰ ਪੁਲਾੜ ਯਾਤਰੀਆਂ ਦੇ ਚਾਲਕ ਦਲ ਨੇ ਪੁਲਾੜ ਵਿੱਚ ਮਨੁੱਖੀ ਧੀਰਜ ਅਤੇ ਲਗਨ ਦਾ ਇਤਿਹਾਸ ਦੁਬਾਰਾ ਲਿਖਿਆ ਹੈ।

ਸੁਨੀਤਾ ਵਿਲੀਅਮਜ਼ ਦੀ ਸ਼ਾਨਦਾਰ ਯਾਤਰਾ, ਅਟੁੱਟ ਸਮਰਪਣ, ਦ੍ਰਿੜਤਾ ਅਤੇ ਲੜਾਈ ਦੀ ਭਾਵਨਾ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ। ਉਸ ਦੀ ਸੁਰੱਖਿਅਤ ਵਾਪਸੀ ਪੁਲਾੜ ਪ੍ਰੇਮੀਆਂ ਅਤੇ ਪੂਰੀ ਦੁਨੀਆਂ ਲਈ ਜਸ਼ਨ ਦਾ ਪਲ ਹੈ। ਉਸ ਦੀ ਹਿੰਮਤ ਅਤੇ ਪ੍ਰਾਪਤੀਆਂ ਸਾਨੂੰ ਸਾਰਿਆਂ ਨੂੰ ਮਾਣ ਦਿੰਦੀਆਂ ਹਨ।
ਉਨ੍ਹਾਂ ਨੂੰ ਸੁਰੱਖਿਅਤ ਰੂਪ ਵਿਚ ਧਰਤੀ ਉੱਤੇ ਲਿਆਉਣ ਲਈ ਸਾਰੇ ਹਿੱਸੇਦਾਰਾਂ ਨੂੰ ਵਧਾਈ ਤੇ ਬਹੁਤ-ਬਹੁਤ ਧਨਵਾਦ।
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement