Singapore News : ਔਰਤਾਂ, ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਲੰਬੀ ਛੁੱਟੀ ਲੈਣ ਦੀ ਹੋਵੇਗੀ ਇਜਾਜ਼ਤ
Singapore News : ਸਿੰਗਾਪੁਰ 4 ਦਿਨਾਂ ਦੇ ਵਰਕਵੀਕ ਨੂੰ ਲਾਗੂ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਹੋਵੇਗਾ। ਇਹ ਇਸ ਸਾਲ 1 ਦਸੰਬਰ ਤੋਂ ਦੇਸ਼ ਦੀਆਂ ਸਾਰੀਆਂ ਕੰਪਨੀਆਂ 'ਤੇ ਲਾਗੂ ਹੋਵੇਗਾ। ਔਰਤਾਂ, ਬਜ਼ੁਰਗਾਂ ਕਿਸੇ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਲੰਬੀ ਛੁੱਟੀ ਲੈਣ ਅਤੇ ਜਦੋਂ ਵੀ ਉਹ ਚਾਹੁਣ ਕੰਮ 'ਤੇ ਵਾਪਸ ਆਉਣ ਦੀ ਇਜਾਜ਼ਤ ਹੋਵੇਗੀ। ਏਡੀਪੀ ਦੇ ਸਰਵੇਖਣ ਅਨੁਸਾਰ, ਸਿੰਗਾਪੁਰ ਦੇ 20% ਕਰਮਚਾਰੀ ਅਜੇ ਵੀ ਉਨ੍ਹਾਂ ਕੰਪਨੀਆਂ ਵਿਚ ਕੰਮ ਕਰਦੇ ਹਨ, ਜੋ 4-ਦਿਨ ਹਫ਼ਤੇ ’ਚ ਕੰਮ ਕਰਨ ਦੀ ਪੇਸ਼ਕਸ ਦਿੰਦੀ ਹੈ।
(For more news apart from Singapore first country in Asia, Where will be 4 days of work News in Punjabi, stay tuned to Rozana Spokesman)