PM ਮੋਦੀ ASSOCHAM ਨੂੰ ਕਰਨਗੇ ਸੰਬੋਧਨ, ਰਤਨ ਟਾਟਾ ਨੂੰ ਕੀਤਾ ਜਾਵੇਗਾ ਸਨਮਾਨਤ
Published : Dec 19, 2020, 9:57 am IST
Updated : Dec 19, 2020, 9:57 am IST
SHARE ARTICLE
pm modi
pm modi

ਮੋਦੀ ਐਸੋਚੈਮ 'ਚ ਆਪਣੇ ਸੰਬੋਧਨ ਦੌਰਾਨ ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਤੇ ਉਦਯੋਗ ਜਗਤ 'ਤੇ ਵੱਡੀ ਗੱਲ ਕਰ ਸਕਦੇ ਹਨ।

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਉਧਯੋਗ ਮੰਡਲ ਐਸੋਚੈਮ ( ASSOCHAM ) ਫਾਊਂਡੇਸ਼ਨ ਵੀਕ 'ਚ ਸੰਬੋਧਨ ਕਰਨਗੇ। ਬੀਤੇ ਦਿਨੀ  PMO ਵੱਲੋਂ ਜਾਰੀ  ਬਿਆਨ 'ਚ ਕਿਹਾ ਹੈ ਕਿ ਪੀਐਮ ਇਸ ਮੌਕੇ 'ਤੇ ਰਤਨ ਟਾਟਾ ਨੂੰ ਐਸੋਚੈਮ ਇੰਟਰਪ੍ਰਾਇਜ਼ ਆਫ ਦੀ ਸੈਂਚੁਰੀ ਐਵਾਰਡ ਨਾਲ ਸਨਮਾਨਤ ਕਰਨਗੇ। ਮੋਦੀ ਐਸੋਚੈਮ 'ਚ ਆਪਣੇ ਸੰਬੋਧਨ ਦੌਰਾਨ ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਤੇ ਉਦਯੋਗ ਜਗਤ 'ਤੇ ਵੱਡੀ ਗੱਲ ਕਰ ਸਕਦੇ ਹਨ। 

pm modi

ਜਾਣੋ ਕੀ ਹੈ ASSOCHAM
ਐਸੋਚੈਮ ਦੀ ਸਥਾਪਨਾ 1920 'ਚ ਕੀਤੀ ਗਈ ਸੀ। ਇਸ ਸੰਗਠਟਨ 'ਚ 400 ਤੋਂ ਜ਼ਿਆਦਾ ਚੈਂਬਰ ਤੇ ਵਪਾਰਕ ਸੰਘ ਸ਼ਾਮਲ ਹਨ। ਐਸੋਚੈਮ ਅਜਿਹਾ ਵਪਾਰਕ ਸੰਗਠਨ ਹੈ ਜੋ ਮੁੱਖ ਤੌਰ 'ਤੇ ਭਾਰਤ ਦੇ ਟੌਪ ਵਪਾਰਕ ਸੰਗਠਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਦੀ ਸ਼ੁਰੂਆਤ ਮੁੱਖ ਰੂਪ ਤੋਂ ਘਰੇਲੂ ਤੇ ਅੰਤਰ ਰਾਸ਼ਟਰੀ ਵਪਾਰ ਦੋਵਾਂ ਨੂੰ ਬੜਾਵਾ ਦੇਣ ਲਈ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਮੋਦੀ ਐਸੋਚੈਮ ਵਿੱਚ ਆਪਣੇ ਸੰਬੋਧਨ ਦੌਰਾਨ ਦੇਸ਼ ਵਿੱਚ ਚੱਲ ਰਹੇ ਕਿਸਾਨਾਂ ਦੀ ਲਹਿਰ ਅਤੇ ਉਦਯੋਗ ਬਾਰੇ ਵੀ ਗੱਲ ਕਰ ਸਕਦੇ ਹਨ। ਜਿਕਰਯੋਗ ਹੈ ਕਿ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਐਸੋਚੈਮ ਦੇ ਸੰਬੋਧਨ ਵਿੱਚ ਬੈਂਕਿੰਗ ਅਤੇ ਕਾਰਪੋਰੇਟ ਜਗਤ ਨਾਲ ਜੁੜੇ ਲੋਕਾਂ ਲਈ ਵੱਡੀਆਂ ਵੱਡੀਆਂ ਐਲਾਨ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਆਪਣੇ ਐਸੋਚੈਮ ਸੰਬੋਧਨ ਵਿੱਚ ਜੀਐਸਟੀ ਅਤੇ ਪੰਜ ਖਰਬ ਡਾਲਰ ਦੀ ਆਰਥਿਕਤਾ ਦਾ ਜ਼ਿਕਰ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM

ਕਰਮਜੀਤ ਅਨਮੋਲ ਦੇ ਹੱਕ 'ਚ CM ਮਾਨ ਦੀ ਸਟੇਜ ਤੋਂ ਜ਼ਬਰਦਸਤ ਸਪੀਚ, ਤਾੜੀਆਂ ਨਾਲ ਗੂੰਜਿਆ ਪੰਡਾਲ

29 Apr 2024 11:13 AM

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM
Advertisement