Dakar Rally 2024: ਪਹਿਲੀ ਵਾਰ ਡਕਾਰ ਰੈਲੀ ਦੇ ਪੋਡੀਅਮ 'ਤੇ ਹੀਰੋ ਮੋਟੋਸਪੋਰਟਸ, ਨੂਹ ਨੇ 'ਰੈਲੀ 2' 'ਚ ਰਚਿਆ ਇਤਿਹਾਸ
Published : Jan 20, 2024, 11:21 am IST
Updated : Jan 20, 2024, 11:21 am IST
SHARE ARTICLE
Harith Noah
Harith Noah

ਇਸ ਨੂੰ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਅਤੇ ਪ੍ਰਤੀਯੋਗੀ ਈਵੈਂਟਾਂ ਵਿਚੋਂ ਇਕ ਮੰਨਿਆ ਜਾਂਦਾ ਹੈ।

 

 Dakar Rally 2024:  ਯਾਨਬੂ (ਸਾਊਦੀ ਅਰਬ) -  ਹੀਰੋ ਮੋਟੋਸਪੋਰਟਸ ਰਾਈਡਰ ਰੌਸ ਬ੍ਰਾਂਚ ਨੇ ਡਕਾਰ ਰੈਲੀ 2024 ਦੀ ਮੁੱਖ ਬਾਈਕ ਰੇਸ "ਰੈਲੀ ਜੀਪੀ" ਵਿਚ ਦੂਜਾ ਸਥਾਨ ਪ੍ਰਾਪਤ ਕਰ ਕੇ ਇਤਿਹਾਸ ਰਚਿਆ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਕੰਪਨੀ ਡਕਾਰ ਰੈਲੀ ਵਿਚ ਪੋਡੀਅਮ (ਟੌਪ 3) 'ਤੇ ਰਹੀ ਹੈ, ਜਿਸ ਨੂੰ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਅਤੇ ਪ੍ਰਤੀਯੋਗੀ ਈਵੈਂਟਾਂ ਵਿਚੋਂ ਇਕ ਮੰਨਿਆ ਜਾਂਦਾ ਹੈ।

ਇਸ ਦੇ ਨਾਲ ਹੈਰੀਥ ਨੋਹਾ ਨੇ "ਰੈਲੀ 2" ਸ਼੍ਰੇਣੀ ਵਿਚ ਪਹਿਲਾ ਸਥਾਨ ਹਾਸਲ ਕਰਕੇ ਭਾਰਤੀ ਮੋਟਰਸਪੋਰਟਸ ਜਗਤ ਨੂੰ ਜਸ਼ਨ ਮਨਾਉਣ ਦਾ ਦੋਹਰਾ ਮੌਕਾ ਦਿੱਤਾ। ਸ਼ੇਰਕੋ ਟੀਵੀਐਸ ਟੀਮ ਰਾਈਡਰ ਡਕਾਰ ਰੈਲੀ ਵਿੱਚ ਕਿਸੇ ਵੀ ਸ਼੍ਰੇਣੀ ਵਿਚ ਸਿਖਰ 'ਤੇ ਰਹਿਣ ਵਾਲਾ ਪਹਿਲਾ ਭਾਰਤੀ ਹੈ। 

 (For more news apart from Dakar Rally 2024, stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement