ਸੁਸਾਇਡ ਪੁਆਇੰਟ ਤੇ Selfie ਲੈਂਦੇ ਹੋਏ ਮਹਿਲਾ ਦੀ ਡੂੰਘੀ ਖਾਈ 'ਚ ਡਿਗਣ ਨਾਲ ਹੋਈ ਮੌਤ
Published : Dec 20, 2020, 4:25 pm IST
Updated : Dec 20, 2020, 4:25 pm IST
SHARE ARTICLE
dead
dead

ਜਦੋਂ ਉਹ ਆਪਣੇ ਵਾਹਨ ਦੀ ਸਫਾਈ ਕਰ ਰਿਹਾ ਸੀ ਤਾਂ ਔਰਤ ਸੁਸਾਇਡ ਪੁਆਇੰਟ 'ਤੇ ਫੋਟੋ ਖਿੱਚ ਰਹੀ ਸੀ

ਕਿਨੌਰ: ਹਿਮਾਚਲ ਪ੍ਰਦੇਸ਼ 'ਚ ਇੱਕ ਮਹਿਲਾ ਦਾ ਸੈਲਫੀ ਲੈਂਦੇ ਪੈਰ ਤਿਲਕ ਗਿਆ ਅਤੇ ਉਹ ਪਹਾੜ ਤੋਂ ਹੇਠਾਂ ਖਾਈ 'ਚ ਡਿੱਗ ਗਈ। ਪਹਾੜੀ ਤੋਂ ਡਿਗਣ ਨਾਲ ਮਹਿਲਾ ਦੀ ਮੌਤ ਹੋ ਗਈ।   ਰਾਤ ਵੇਲੇ ਹਨੇਰਾ ਹੋਣ ਕਾਰਨ ਮਹਿਲਾ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਇਹ ਹਾਦਸਾ ਹਿਮਾਚਲ ਪ੍ਰਦੇਸ਼ 'ਚ ਕਿਨੌਰ ਦੇ ਕਲਪਾ ਨੇੜੇ ਸਥਿਤ ਸੁਸਾਇਡ ਪੁਆਇੰਟ ਨੇੜੇ ਵਾਪਰਿਆ ਹੈ।  

dead

ਮੌਕੇ ਤੇ ਪਹੁੰਚੀ ਪੁਲਿਸ ਨੇ ਅੱਜ ਫਿਰ ਤੋਂ ਸਰਚ ਅਭਿਆਨ ਚਲਾਇਆ। ਮ੍ਰਿਤਕ ਦੀ ਪਛਾਣ 40 ਸਾਲਾ ਰੇਖਾ ਸ਼ਰਮਾ ਵਜੋਂ ਹੋਈ ਹੈ। ਡਰਾਇਵਰ ਨੇ ਦੱਸਿਆ ਮਹਿਲਾ ਕਿੰਨੌਰ ਵਿੱਚ ਕਿੰਨਰ ਕੈਲਾਸ਼ ਨੂੰ ਦੇਖਣ ਲਈ ਦਿੱਲੀ ਤੋਂ ਕਲਪਾ ਆਈ ਸੀ। ਜਦੋਂ ਉਹ ਆਪਣੇ ਵਾਹਨ ਦੀ ਸਫਾਈ ਕਰ ਰਿਹਾ ਸੀ ਤਾਂ ਔਰਤ ਸੁਸਾਇਡ ਪੁਆਇੰਟ 'ਤੇ ਫੋਟੋ ਖਿੱਚ ਰਹੀ ਸੀ ਤੇ ਕੁਝ ਸਮੇਂ ਬਾਅਦ ਉਸਨੇ ਔਰਤ ਦੀ ਚੀਖ ਸੁਣੀ ਜਿਸ' ਤੇ ਉਹ ਸੁਸਾਇਡ ਪੁਆਇੰਟ ਵੱਲ ਗਿਆ ਪਰ ਔਰਤ ਦਾ ਕੁਝ ਨਹੀਂ ਪਤਾ ਲੱਗਾ।

dead

ਜਿਸ ਤੋਂ ਬਾਅਦ  ਉਸ ਨੇ ਹੈਲਪਲਾਈਨ ਨੰਬਰ 100 ਤੇ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਅਤੇ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪਹੁੰਚ ਗਏ। ਹਨੇਰੇ ਕਾਰਨ ਰਾਤ ਨੂੰ ਬਚਾਅ ਕਾਰਜ ਨਹੀਂ ਚਲਾਇਆ ਜਾ ਸਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement