Delhi News : EVM ਬਣਾਉਣ ਵਾਲੀ ਕੰਪਨੀ ਦਾ ਧਮਾਕਾ, 15 ਮਿੰਟਾਂ 'ਚ ਕਮਾਏ 17,500 ਕਰੋੜ

By : BALJINDERK

Published : May 21, 2024, 4:38 pm IST
Updated : May 21, 2024, 4:41 pm IST
SHARE ARTICLE
bharat electronics
bharat electronics

Delhi News : ਰਿਕਾਰਡ ਲੈਵਲ ’ਤੇ ਪਹੁੰਚਿਆ ਸ਼ੇਅਰ, 9 ਫੀਸਦੀ ਤੋਂ ਜ਼ਿਆਦਾ ਤੇਜ਼ੀ, 2 ਲੱਖ ਕਰੋੜ ਹੋਇਆ ਐਮਕੈਪ 

Delhi News : ਭਾਰਤ ਵਿੱਚ ਸਿਰਫ਼ ਦੋ ਕੰਪਨੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਬਣਾਉਂਦੀਆਂ ਹਨ। ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਭਾਰਤ ਇਲੈਕਟ੍ਰਾਨਿਕਸ, ਦੋਵੇਂ ਸਰਕਾਰੀ ਕੰਪਨੀਆਂ ਹਨ ਅਤੇ ਈਵੀਐਮ ਦੇ ਨਿਰਮਾਣ ਲਈ ਜ਼ਿੰਮੇਵਾਰ ਹਨ। ਬੀਈਐਲ ਯਾਨੀ ਭਾਰਤ ਇਲੈਕਟ੍ਰੋਨਿਕ ਲਿਮਟਿਡ ਦੇਸ਼ ਉਨ੍ਹਾਂ ਕੰਪਨੀਆਂ ’ਚ ਸ਼ੁਮਾਰ ਹੈ ਜਿਨ੍ਹਾਂ ਨੂੰ ਨਵਰਤਨ ਦਾ ਦਰਜਾ ਮਿਲਿਆ ਹੋਇਆ ਹੈ। ਜਿਨ੍ਹਾਂ ਈਵੀਐਮ ਮਸ਼ੀਨਾਂ ’ਤੇ ਮਤਦਾਨ ਲਾਕ ਹੋ ਰਹੇ ਹਨ ਉਨ੍ਹਾਂ ਨੂੰ ਬੀਈਐਲ ਨੇ ਈਸੀਆਈਐਲ ਦੇ ਨਾਲ ਮਿਲਕੇ ਤਿਆਰ ਕੀਤਾ ਹੈ। 
ਮੰਗਲਵਾਰ ਨੂੰ ਭਾਰਤ ਇਲੈਕਟ੍ਰੋਨਿਕ ਲਿਮਟਿਡ ਦੇ ਸ਼ੇਅਰ ਵਿਚ 9 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਦੇ ਅੰਕੜਿਆਂ ਦੇ ਅਨੁਸਾਰ ਭਾਰਤ ਇਲੈਕਟ੍ਰੋਨਿਕ ਲਿਮਟਿਡ ਦਾ ਮੰਗਲਵਾਰ ਨੂੰ ਰਿਕਾਰਡ 282.80 ਰੁਪਏ ਪਹੁੰਚ ਗਿਆ ਹੈ।  ਖਾਸ ਗੱਲ ਇਹ ਹੈ ਕਿ ਭਾਰਤ ਇਲੈਕਟ੍ਰੋਨਿਕ ਲਿਮਟਿਡ ਦਾ ਮਾਰਕਿਟ ਕੈਪ 2 ਲੱਖ ਕਰੋੜ ਰੁਪਏ ਦੇ ’ਤੇ ਪਹੁੰਚ ਗਿਆ ਹੈ। 

(For more news apart from EVM manufacturing company blast, earned 17,500 crores in 15 minutes News in Punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement