ਮੁੰਬਈ ਦੇ ਇੱਕ ਹੋਟਲ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਬਾਅਦ 'ਚ ਕਹਾਣੀ ਨਿੱਕਲੀ ਕੁਝ ਹੋਰ 
Published : Oct 21, 2022, 8:49 pm IST
Updated : Oct 21, 2022, 8:49 pm IST
SHARE ARTICLE
File Photo
File Photo

ਫ਼ੋਨ ਕਰਕੇ ਦਿੱਤੀ ਹੋਟਲ ਉਡਾਉਣ ਦੀ ਧਮਕੀ,  ਮਾਮਲੇ ਦੀ ਅੰਦਰਲੀ ਗੱਲ ਜਾਣ ਕੇ ਹੋਵੇਗੀ ਹੈਰਾਨੀ 

ਮੁੰਬਈ - ਮੁੰਬਈ ਦੇ ਉਪਨਗਰ ਵਕੋਲਾ ਵਿੱਚ ਇੱਕ ਲਗਜ਼ਰੀ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਇਹ ਫ਼ੋਨ ਕਾਲ ਵੀਰਵਾਰ 20 ਅਕਤੂਬਰ ਦੀ ਰਾਤ ਕਰੀਬ 8.49 ਵਜੇ ਆਈ ਸੀ, ਜਿਸ ਤੋਂ ਬਾਅਦ ਜਾਂਚ ਟੀਮ ਨੇ ਕਾਲ ਡਿਟੇਲ ਰਿਕਾਰਡ (ਸੀ.ਡੀ.ਆਰ.) ਅਤੇ ਮੋਬਾਈਲ ਟਾਵਰ ਦੇ ਵੇਰਵਿਆਂ ਆਧਾਰ 'ਤੇ ਦੋਸ਼ੀ ਨੂੰ ਫ਼ੜਨ ਦੇ ਯਤਨ ਸ਼ੁਰੂ ਕਰ ਦਿੱਤੇ।

ਇੱਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ, “ਜਾਂਚ ਤੋਂ ਪਤਾ ਲੱਗਿਆ ਕਿ ਦੋਸ਼ੀ ਸ਼ਰਾਬੀ ਸੀ ਅਤੇ ਬੰਬ ਨਾਲ ਹੋਟਲ ਉਡਾਉਣ ਦੀ ਧਮਕੀ ਉਸ ਨੇ ਮੁੰਬਈ ਯੂਨੀਵਰਸਿਟੀ ਤੋਂ ਦਿੱਤੀ ਸੀ। ਦੋਸ਼ੀ ਖ਼ਿਲਾਫ਼ ਬੀਕੇਸੀ ਅਤੇ ਵਕੋਲਾ ਥਾਣਿਆਂ ਵਿੱਚ ਐਫ਼ਆਈਆਰ ਦਰਜ ਕੀਤੀ ਗਈ ਹੈ।"

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement