ਰਸਨਾ ਬ੍ਰਾਂਡ ਦੇ ਸੰਸਥਾਪਕ ਅਰੀਜ਼ ਪਿਰੋਜਸ਼ਾ ਖੰਬਾਟਾ ਦਾ ਦਿਹਾਂਤ
Published : Nov 21, 2022, 6:08 pm IST
Updated : Nov 21, 2022, 6:08 pm IST
SHARE ARTICLE
Rasna brand founder Ariz Pirojshaw Khambatta passes away
Rasna brand founder Ariz Pirojshaw Khambatta passes away

ਲੰਬੇ ਸਮੇਂ ਤੋਂ ਸਨ ਬਿਮਾਰ, 85 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ 

ਨਵੀਂ ਦਿੱਲੀ : ਰਸਨਾ ਦੇ ਸੰਸਥਾਪਕ ਅਤੇ ਚੇਅਰਮੈਨ ਅਰੀਜ਼ ਪਿਰੋਜਸ਼ਾ ਖੰਬਾਟਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਕੰਪਨੀ ਨੇ ਇਸ ਦੀ ਜਾਣਕਾਰੀ ਜਾਂਝੀ ਕੀਤੀ ਹੈ। ਰਸਨਾ ਗਰੁੱਪ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 85 ਸਾਲਾ ਖੰਬਾਟਾ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ।

ਦੱਸ ਦਈਏ ਕਿ ਅਰੀਜ਼ ਖੰਬਾਟਾ ਬੇਨੇਵੋਲੇਂਟ ਟਰੱਸਟ ਅਤੇ ਰਸਨਾ ਫਾਊਂਡੇਸ਼ਨ ਦੇ ਚੇਅਰਮੈਨ ਵੀ ਸਨ। ਰਸਨਾ ਗਰੁੱਪ ਦੇ ਅਨੁਸਾਰ, ਖੰਬਾਟਾ ਨੇ ਭਾਰਤੀ ਉਦਯੋਗ, ਵਪਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਬਿਆਨ ਵਿੱਚ ਕਿਹਾ ਗਿਆ ਹੈ, "ਖੰਬਾਟਾ ਨੇ ਭਾਰਤੀ ਉਦਯੋਗ, ਵਪਾਰ ਅਤੇ ਸਮਾਜ ਦੀ ਸੇਵਾ ਦੁਆਰਾ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।"

ਖੰਬਾਟਾ ਆਪਣੇ ਪ੍ਰਸਿੱਧ ਘਰੇਲੂ ਪੀਣ ਵਾਲੇ ਬ੍ਰਾਂਡ ਰਸਨਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਜੋ ਦੇਸ਼ ਵਿੱਚ 18 ਲੱਖ ਪ੍ਰਚੂਨ ਦੁਕਾਨਾਂ ਵਿੱਚ ਵੇਚਿਆ ਜਾਂਦਾ ਹੈ। ਰਸਨਾ ਹੁਣ ਦੁਨੀਆ ਵਿੱਚ ਉਪਲਬਧ ਸੁੱਕੇ ਸਾਫਟ ਡਰਿੰਕਸ ਦਾ ਸਭ ਤੋਂ ਵੱਡਾ ਨਿਰਮਾਤਾ ਹੈ।

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement