Advertisement
  ਖ਼ਬਰਾਂ   ਰਾਸ਼ਟਰੀ  22 Jan 2021  ਦੋ ਦਿਨਾਂ ਦੀ ਰਾਹਤ ਤੋਂ ਬਾਅਦ ਦਿੱਲੀ ਵਿੱਚ ਸੰਘਣੀ ਧੁੰਦ, ਅੱਜ ਘਟ ਸਕਦਾ ਹੈ ਘੱਟੋ ਘੱਟ ਤਾਪਮਾਨ

ਦੋ ਦਿਨਾਂ ਦੀ ਰਾਹਤ ਤੋਂ ਬਾਅਦ ਦਿੱਲੀ ਵਿੱਚ ਸੰਘਣੀ ਧੁੰਦ, ਅੱਜ ਘਟ ਸਕਦਾ ਹੈ ਘੱਟੋ ਘੱਟ ਤਾਪਮਾਨ

ਏਜੰਸੀ
Published Jan 22, 2021, 9:13 am IST
Updated Jan 22, 2021, 9:13 am IST
ਸੰਘਣੀ ਧੁੰਦ ਨਾਲ ਹਾਦਸੇ ਦਾ ਡਰ ਹੈ।
FOG
 FOG

 ਨਵੀਂ ਦਿੱਲੀ: ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਧੁੰਦ ਅਤੇ ਸ਼ੀਤਲਹਿਰ ਦੇ ਨਾਲ ਹੱਢ ਠੰ ਕੰਬਾਉਣ ਵਾਲੀ ਠੰਡ ਜਾਰੀ ਹੈ। ਰਾਜਧਾਨੀ ਵਿੱਚ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਇੱਕ ਵਾਰ ਫਿਰ ਛਾਈ ਹੋਈ ਹੈ।

FOGFOG

ਮੌਸਮ ਵਿਭਾਗ ਅਨੁਸਾਰ ਮੌਸਮੀ ਉਤਰਾਅ-ਚੜ੍ਹਾਅ ਕਾਰਨ ਅਜਿਹਾ ਹੋ ਰਿਹਾ ਹੈ।  ਅੱਜ ਸਵੇਰੇ ਧੁੰਦ ਕਾਰਨ ਦਰਿਸ਼ਗੋਚਰਤਾ ਘੱਟ ਸੀ। ਰਾਜਪਥ 'ਤੇ ਸੈਰ ਕਰਨ ਗਏ ਇਕ ਵਿਅਕਤੀ ਨੇ ਦੱਸਿਆ ਕਿ ਧੁੰਦ ਕਾਰਨ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ। ਇੱਥੇ ਬਹੁਤ ਜ਼ਿਆਦਾ ਠੰਡ ਹੈ, ਜਿਸ ਕਾਰਨ ਹਾਦਸੇ ਦਾ ਡਰ ਹੈ।


Dense fogDense fog

Location: India, Delhi, New Delhi
Advertisement