ਐਨਆਈਏ ਮੁਖੀ ਦਿਨਕਰ ਗੁਪਤਾ ਦੇ ਪਿਤਾ ਦੀ ਅੱਜ ਹੋਵੇਗੀ ਅੰਤਿਮ ਅਰਦਾਸ

By : GAGANDEEP

Published : Feb 22, 2023, 9:19 am IST
Updated : Feb 22, 2023, 9:22 am IST
SHARE ARTICLE
photo
photo

18 ਫਰਵਰੀ ਨੂੰ ਦਿਨਕਰ ਗੁਪਤਾ ਦੇ ਪਿਤਾ ਕਰ ਗਏ ਸਨ ਅਕਾਲ ਚਲਾਣਾ

 

ਨਵੀਂ ਦਿੱਲੀ : ਐਨਆਈਏ ਦੇ ਮੁਖੀ ਦਿਨਕਰ ਗੁਪਤਾ ਅਤੇ ਪੰਜਾਬ ਦੇ ਸੀਨੀਅਰ ਆਈਏਐਸ ਅਫਸਰ ਵਿੰਨੀ ਮਹਾਜਨ ਨੂੰ ਵੱਡਾ ਸਦਮਾ ਲੱਗਾ ਹੈ। ਉਹਨਾਂ ਦੇ ਪਿਤਾ ਪਿਤਾ ਹਰਬੰਸ ਲਾਲ ਗੁਪਤਾ ਚੀਫ ਇੰਜੀਨੀਅਰ (ਸੇਵਾ ਮੁਕਤ) ਦਾ 18 ਫਰਰਵੀ ਨੂੰ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸਸਕਾਰ ਲੋਧੀ ਰੋਡ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ।

ਇਹ ਵੀ ਪੜ੍ਹੋ : ਔਰਤਾਂ ਦੇ ਮੁਫ਼ਤ ਬੱਸ ਸਫ਼ਰ ਨੇ ਮਾੜੀ ਕੀਤੀ ਪ੍ਰਾਈਵੇਟ ਬੱਸਾਂ ਦੀ ਹਾਲਤ, 750 ਪ੍ਰਾਈਵੇਟ ਬੱਸਾਂ ਰੂਟਾਂ ਤੋਂ ਹਟਾਈਆਂ

ਉਹਨਾਂ ਦੀ ਅੰਤਿਮ ਅਰਦਾਸ ਅੱਜ 22 ਫਰਵਰੀ ਨੂੰ ਦੁਪਹਿਰ 12.00 ਵਜੇ ਦੇਸ਼ਮੁੱਖ ਆਡੀਟੋਰੀਅਮ, ਇੰਡੀਆ ਇੰਟਰਨੈਸ਼ਨਲ ਸੈਂਟਰ, ਮੇਨ ਬਿਲਡਿੰਗ 40, ਮੈਕਸ ਮੁੱਲਰ ਮਾਰਗ ਨਵੀਂ ਦਿੱਲੀ ਵਿਖੇ ਹੋਵੇਗੀ। 

ਇਹ ਵੀ ਪੜ੍ਹੋ : ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਭਰਾ 'ਤੇ FIR ਦਰਜ, ਜਾਣੋ ਵਜ੍ਹਾ 

ਸਵਰਗੀ ਹਰਬੰਸ ਲਾਲ ਗੁਪਤਾ ਪੀਐਸਈਬੀ ਵਿਚ ਇਕ ਬਹੁਤ ਮਾਹਿਰ ਇੰਜੀਨੀਅਰ ਵਜੋਂ ਸਨਮਾਨ ਸੀ ਤੇ ਖਾਸ ਤੌਰ ’ਤੇ ਉਹ ਕਮਰਸ਼ੀਅਲ ਇੰਜੀਨੀਅਰ ਦੇ ਖੇਤਰ ਵਿਚ ਮੁਹਾਰਤ ਲਈ ਜਾਣੇ ਜਾਂਦੇ ਸਨ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement