
6 ਹੋਰ ਖਿਡਾਰੀਆਂ ਨੂੰ ਭੇਜਿਆ ਆਈਸੋਲੇਸ਼ਨ 'ਚ
ਮੁੰਬਈ: ਲੰਬੇ ਅੰਤਰਾਲ ਦੇ ਬਾਅਦ, ਯੂਏਈ ਵਿੱਚ ਸ਼ੁਰੂ ਹੋਏ ਆਈਪੀਐਲ ਤੋਂ ਇੱਕ ਹੋਰ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸਨਰਾਈਜ਼ਰਸ ਹੈਦਰਾਬਾਦ ਦਾ ਇੱਕ ਖਿਡਾਰੀ ਕੋਰੋਨਾ ਪਾਜ਼ੀਟਿਵ (A Sunrisers Hyderabad player corona positive) ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ 6 ਹੋਰ ਖਿਡਾਰੀਆਂ ਨੂੰ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਗਿਆ ਹੈ।
ਹੋਰ ਵੀ ਪੜ੍ਹੋ: ਸੁਰਜੇਵਾਲਾ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਕਿਹਾ ਦੇਸ਼ ਦੇ ਭਵਿੱਖ ਲਈ ਸੁਪਾਰੀ ਲੈ ਰਹੀ ਮੋਦੀ ਸਰਕਾਰ
Sunrisers Hyderabad
ਦੱਸ ਦੇਈਏ ਕਿ ਸਨਰਾਈਜ਼ਰਸ ਹੈਦਰਾਬਾਦ ਦਾ ਅੱਜ ਸ਼ਾਮ ਨੂੰ ਹੀ ਦਿੱਲੀ ਕੈਪੀਟਲਸ ਨਾਲ ਮੈਚ ਹੈ। ਹਾਲਾਂਕਿ ਅੱਜ ਦੇ ਮੈਚ 'ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਮੈਚ ਖੇਡਿਆ ਜਾਵੇਗਾ। ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੇਟਿਵ (A Sunrisers Hyderabad player corona positive) ਪਾਏ ਗਏ ਹਨ।
ਹੋਰ ਵੀ ਪੜ੍ਹੋ: ਅਫਗਾਨਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰਨਗੇ PM ਮੋਦੀ, ਪਾਕਿਸਤਾਨ ਦੇ ਉੱਪਰੋਂ ਦੀ ਭਰਨਗੇ ਉਡਾਨ
Sunrisers Hyderabad
ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਜੋ ਆਰਟੀ-ਪੀਸੀਆਰ ਦਾ ਟੈਸਟ ਹੁੰਦਾ ਹੈ ਉਸ ਵਿਚ ਇਗ ਰਿਜਲਟ ਨਿਕਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਆਏ ਖਿਡਾਰੀਆਂ ਅਤੇ ਸਟਾਫ ਨੂੰ ਆਈਸੋਲੇਸ਼ਨ ਵਿੱਚ (A Sunrisers Hyderabad player corona positive) ਰੱਖਿਆ ਗਿਆ ਹੈ।
Sunrisers Hyderabad
ਹੋਰ ਵੀ ਪੜ੍ਹੋ: ਮਹਿਲਾ ਕਮਿਸ਼ਨ ਦੇ ਸਾਹਮਣੇ ਨਹੀਂ ਪੇਸ਼ ਹੋਏ ਕਰਨ ਔਜਲਾ ਅਤੇ ਹਰਜੀਤ ਹਰਮਨ