
ਮੌਰਿਸ ਨੇ 30 ਤੋਂ ਵੱਧ ਕਿਤਾਬਾਂ ਲਿਖੀਆਂ ਸਨ।
ਨਵੀਂ ਦਿੱਲੀ- 94 ਸਾਲ ਦੀ ਉਮਰ 'ਚ ਪ੍ਰਸਿੱਧ ਇਤਿਹਾਸਕਾਰ, ਟਰੈਵਲਰ, ਪੱਤਰਕਾਰ ਤੇ ਲੇਖਕ ਜਾਨ ਮੌਰਿਸ ਦਾ 94 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ੁੱਕਰਵਾਰ ਸਵੇਰ ਵੇਲਸ 'ਚ ਮੌਰਿਸ ਨੇ ਆਖਰੀ ਸਾਹ ਲਏ। ਕੁਝ ਸਮੇਂ ਪਹਿਲਾ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਮੌਰਿਸ ਨੇ 30 ਤੋਂ ਵੱਧ ਕਿਤਾਬਾਂ ਲਿਖੀਆਂ ਸਨ।