125 ਵੀਂ ਜਯੰਤੀ ਮੌਕੇ ਨੇਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਣਾਈ 3D ਤਸਵੀਰ, ਵੇਖੋ ਤਸਵੀਰਾਂ
Published : Jan 23, 2021, 12:53 pm IST
Updated : Jan 23, 2021, 1:02 pm IST
SHARE ARTICLE
artist
artist

"ਮੈਂ ਆਜ਼ਾਦੀ ਦੀ ਨੁਮਾਇੰਦਗੀ ਕਰਨ ਲਈ ਤਿਤਲੀ ਦੇ ਆਕਾਰ ਵਾਲੇ ਕਟ-ਆਉਟ ਦੀ ਵਰਤੋਂ ਕੀਤੀ ਹੈ।"

ਨਵੀਂ ਦਿੱਲੀ- ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀ ਅਤੇ ਆਜ਼ਾਦ ਹਿੰਦ ਫੌਜ਼ ਦੇ ਸੰਸਥਾਪਕ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ (23 ਜਨਵਰੀ) ਨੂੰ ‘ਪ੍ਰਕਰਮ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਖੂਨ ਦੀ ਬਜਾਏ ਆਜ਼ਾਦੀ ਦੇਣ ਦਾ ਵਾਅਦਾ ਕਾਰਨ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਮ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ। 

ਅੱਜ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮਦਿਨ ਦੇ ਮੌਕੇ 'ਤੇ, ਇੱਕ ਚੰਡੀਗੜ੍ਹ ਕਲਾਕਾਰ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਪਣੀ ਕਲਾ ਦੇ ਜ਼ਰੀਏ 3 ਡੀ ਪੋਰਟਰੇਟ ਬਣਾਇਆ ਹੈ। ਨੇਤਾ ਜੀ ਦੇ 3 ਡੀ ਪੋਰਟਰੇਟ ਬਾਰੇ ਗੱਲ ਕਰਦਿਆਂ ਕਲਾਕਾਰ ਨੇ ਕਿਹਾ, "ਮੈਂ ਆਜ਼ਾਦੀ ਦੀ ਨੁਮਾਇੰਦਗੀ ਕਰਨ ਲਈ ਤਿਤਲੀ ਦੇ ਆਕਾਰ ਵਾਲੇ ਕਟ-ਆਉਟ ਦੀ ਵਰਤੋਂ ਕੀਤੀ ਹੈ।"

SUBASH

ਦੱਸ ਦੇਈਏ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਭਾਰਤ ਦੇ ਮਹਾਨ ਫਰੀਡਮ ਫਾਈਟਰਸ ਵਿੱਚੋਂ ਇੱਕ ਹਨ ਜਿਨ੍ਹਾਂ ਤੋਂ ਅੱਜ ਦਾ ਨੌਜਵਾਨ ਵਰਗ ਪ੍ਰੇਰਣਾ ਲੈਂਦਾ ਹੈ। ਸਰਕਾਰ ਨੇ ਨੇਤਾ ਜੀ ਦੇ ਜਨਮ ਦਿਨ ਨੂੰ ਬਹਾਦਰੀ ਦੇ ਦਿਨ ਵਜੋਂ ਐਲਾਨਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement