ਇਸ ਸਾਲ ਕਿਸ ਦਿਨ ਆ ਰਹੇ ਨੇ ਤਿਉਹਾਰ ਤੇ ਹੋਰ ਛੁੱਟੀਆਂ, ਪੜ੍ਹੋ ਪੂਰੀ ਲਿਸਟ 
Published : Jan 23, 2022, 10:24 am IST
Updated : Jan 23, 2022, 10:26 am IST
SHARE ARTICLE
public holidays
public holidays

ਰਹਿੰਦੇ ਕੰਮ ਕਰੋ ਪੂਰੇ

 

ਨਵੀਂ ਦਿੱਲੀ- ਜਦੋਂ ਵੀ ਨਵਾਂ ਸਾਲ ਆਉਂਦਾ ਹੈ ਤਾਂ ਹਰ ਕੋਈ ਅਪਣੇ ਰਹਿੰਦੇ ਕੰਮਾਂ ਨੂੰ ਪੂਰਾ ਕਰਦਾ ਹੈ ਤੇ ਜਿਹੜੇ ਵਿਅਕਤੀ ਨੌਕਰੀ ਕਰਦੇ ਹਨ ਉਹਨਾਂ ਨੇ ਅਪਣੇ ਰਹਿੰਦੇ ਕੰਮ ਛੁੱਟੀਆਂ ਵਿਚ ਹੀ ਪੂਰੇ ਕਰਨੇ ਹੁੰਦੇ ਹਨ ਤੇ ਉਹਨਾਂ ਲਈ ਛੁੱਟੀਆਂ ਦੀ ਲਿਸਟ ਨੂੰ ਪੜ੍ਹਨਾ ਜ਼ਰੂਰੀ ਹੁੰਦਾ ਹੈ। ਉਹਨਾਂ ਨੂੰ ਛੁੱਟੀਆਂ ਬਾਰੇ ਦੱਸਣ ਲਈ ਅਸੀਂ ਇਕ ਛੁੱਟੀਆਂ ਦੀ ਲਿਸਟ ਤਿਆਰ ਕੀਤੀ ਹੈ। ਜੋ ਇਸ ਪ੍ਰਕਾਰ ਹੈ। 

ਜਨਵਰੀ
ਗਣਤੰਤਰ ਦਿਵਸ - 26 ਜਨਵਰੀ, ਹਾਲਾਂਕਿ ਇਹ ਲੰਬਾ ਵੀਕਐਂਡ ਨਹੀਂ ਹੈ, ਪਰ ਜੇਕਰ ਤੁਸੀਂ ਆਪਣੇ ਛੋਟੇ ਮੋਟੇ ਕੰਮਾਂ ਨੂੰ ਖ਼ਤਮ ਕਰਨਾ ਹੈ ਤਾਂ ਇਹ ਚੰਗਾ ਮੌਕਾ ਹੈ। 

ਫਰਵਰੀ/ਮਾਰਚ
ਮਹਾਸ਼ਿਵਰਾਤਰੀ - 1 ਮਾਰਚ, ਮੰਗਲਵਾਰ
ਹੋਲੀ - 18 ਮਾਰਚ, ਸ਼ੁੱਕਰਵਾਰ (ਮਾਰਚ 19 ਅਤੇ 20 - ਸ਼ਨੀਵਾਰ ਅਤੇ ਐਤਵਾਰ)

ਅਪ੍ਰੈਲ
ਮਹਾਵੀਰ ਜਯੰਤੀ/ਵਿਸਾਖੀ/ਡਾ. ਅੰਬੇਕਰ ਜਯੰਤੀ - 14 ਅਪ੍ਰੈਲ, ਵੀਰਵਾਰ
ਗੁੱਡ ਫਰਾਈਡੇ — 15 ਅਪ੍ਰੈਲ (16 ਅਤੇ 17 ਅਪ੍ਰੈਲ ਸ਼ਨੀਵਾਰ ਅਤੇ ਐਤਵਾਰ ਹਨ)

ਮਈ
ਈਦ-ਉਲ-ਫਿਤਰ - 3 ਮਈ, ਮੰਗਲਵਾਰ (1 ਮਈ ਐਤਵਾਰ ਹੈ, 2 ਮਈ, ਸੋਮਵਾਰ ਨੂੰ ਛੁੱਟੀ)
ਬੁੱਧ ਪੂਰਨਿਮਾ - 16 ਮਈ, ਸੋਮਵਾਰ (14 ਅਤੇ 15 ਮਈ ਸ਼ਨੀਵਾਰ ਅਤੇ ਐਤਵਾਰ ਹਨ)

ਅਗਸਤ
ਮੁਹੱਰਮ - 8 ਅਗਸਤ, ਸੋਮਵਾਰ (6 ਅਗਸਤ- ਸ਼ਨੀਵਾਰ)
ਰਕਸ਼ਾਬੰਧਨ (ਪ੍ਰਤੀਬੰਧਿਤ) — 11 ਅਗਸਤ, ਵੀਰਵਾਰ (ਸ਼ੁੱਕਰਵਾਰ, 12 ਅਗਸਤ ਨੂੰ ਛੁੱਟੀ, 13 ਅਤੇ 14 ਅਗਸਤ ਸ਼ਨੀਵਾਰ ਅਤੇ ਐਤਵਾਰ ਹਨ)

ਸੁਤੰਤਰਤਾ ਦਿਵਸ - 15 ਅਗਸਤ, ਸੋਮਵਾਰ

ਜਨਮਾਸ਼ਟਮੀ - 19 ਅਗਸਤ, ਸ਼ੁੱਕਰਵਾਰ (20 ਅਗਸਤ ਨੂੰ ਸ਼ਨੀਵਾਰ, 21 ਅਗਸਤ ਐਤਵਾਰ ਹੈ)
ਗਣੇਸ਼ ਚਤੁਰਥੀ — 31 ਅਗਸਤ, ਬੁੱਧਵਾਰ (1 ਸਤੰਬਰ, ਵੀਰਵਾਰ  ਜਿਸ ਦਿਨ ਡੇਢ ਦਿਨ ਗਣਪਤੀ ਵਿਸਰਜਨ ਹੈ; 2 ਸਤੰਬਰ, ਸ਼ੁੱਕਰਵਾਰ; ਸਤੰਬਰ 3 ਅਤੇ 4 ਸ਼ਨੀਵਾਰ ਅਤੇ ਐਤਵਾਰ ਹਨ)

ਓਨਮ (ਪ੍ਰਤੀਬੰਧਿਤ ਛੁੱਟੀ) - 8 ਸਤੰਬਰ, ਵੀਰਵਾਰ (9 ਸਤੰਬਰ, ਸ਼ੁੱਕਰਵਾਰ, 10 ਅਤੇ 11 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਹੈ। 

ਅਕਤੂਬਰ
ਦੁਸਹਿਰਾ - 5 ਅਕਤੂਬਰ, ਬੁੱਧਵਾਰ
ਦੀਵਾਲੀ — 24 ਅਕਤੂਬਰ, ਸੋਮਵਾਰ (22 ਅਕਤੂਬਰ ਅਤੇ 23 ਸ਼ਨੀਵਾਰ ਅਤੇ ਐਤਵਾਰ ਹਨ)

ਨਵੰਬਰ
ਗੁਰੂ ਨਾਨਕ ਜਯੰਤੀ - 8 ਨਵੰਬਰ, ਮੰਗਲਵਾਰ (ਨਵੰਬਰ 5 ਅਤੇ 6 ਸ਼ਨੀਵਾਰ ਅਤੇ ਐਤਵਾਰ ਹਨ। 
ਚਾਰ ਮਹੀਨੇ ਹਨ - ਜੂਨ, ਜੁਲਾਈ, ਸਤੰਬਰ ਅਤੇ ਦਸੰਬਰ - ਜਿਨ੍ਹਾਂ ਵਿਚ ਕੋਈ ਲੰਬਾ ਵੀਕਐਂਡ ਨਹੀਂ ਹੈ।। 
 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement